21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਕਸ਼ਮੀਰ ਸਿੰਘ ਬਾਜਵਾ ਸ਼ੁਕਾਲਾ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਬਣੇ

ਸ੍ਰੀ ਹਰਗੋਬਿੰਦਪੁਰ, 20 ਸਤੰਬਰ (ਕੰਵਲਜੀਤ ਸਿੰਘ ਚੀਮਾ)-6 ਪਿੰਡਾਂ ਸ਼ੁਕਾਲਾ, ਕਿਸ਼ਨਕੋਟ, ਟਨਾਣੀਵਾਲ, ਸੱਖੋਵਾਲ, ਭਗਤੂਪੁਰ ਤੇ ਸ਼ੈਰੋਵਾਲ ਵਾਲੀ ਸ਼ੁਕਾਲਾ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਹੋਈ, ਜਿਸ ’ਚ ਕਸ਼ਮੀਰ ਸਿੰਘ ਬਾਜਵਾ ਨੂੰ ਪ੍ਰਧਾਨ ਤੇ ਝਿਰਮਲ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਕਿਸ਼ਨਕੋਟ, ਜਰਨੈਲ ਸਿੰਘ, ਮੋਹਨ ਸਿੰਘ, ਲਖਵਿੰਦਰ ਸਿੰਘ, ਚਰਨਜੀਤ ਕੌਰ, ਜਗਨਜੀਤ ਸਿੰਘ ਦਿਓਲ, ਜਗੀਰ ਸਿੰਘ, ਜਸਬੀਰ ਕੌਰ ਕਮੇਟੀ ਮੈਂਬਰ ਚੁਣੇ ਗਏ।

Ad Position 21
No active advertisement
ਕਸ਼ਮੀਰ ਸਿੰਘ ਬਾਜਵਾ 21-09-2026
ਸ੍ਰੀ ਹਰਗੋਬਿੰਦਪੁਰ, 20 ਸਤੰਬਰ (ਕੰਵਲਜੀਤ ਸਿੰਘ ਚੀਮਾ)-6 ਪਿੰਡਾਂ ਸ਼ੁਕਾਲਾ, ਕਿਸ਼ਨਕੋਟ, ਟਨਾਣੀਵਾਲ, ਸੱਖੋਵਾਲ, ਭਗਤੂਪੁਰ ਤੇ ਸ਼ੈਰੋਵਾਲ ਵਾਲੀ ਸ਼ੁਕਾਲਾ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਹੋਈ, ਜਿਸ ’ਚ ਕਸ਼ਮੀਰ ਸਿੰਘ ਬਾਜਵਾ ਨੂੰ ਪ੍ਰਧਾਨ ਤੇ ਝਿਰਮਲ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਕਿਸ਼ਨਕੋਟ, ਜਰਨੈਲ ਸਿੰਘ, ਮੋਹਨ ਸਿੰਘ, ਲਖਵਿੰਦਰ ਸਿੰਘ, ਚਰਨਜੀਤ ਕੌਰ, ਜਗਨਜੀਤ ਸਿੰਘ ਦਿਓਲ, ਜਗੀਰ ਸਿੰਘ, ਜਸਬੀਰ ਕੌਰ ਕਮੇਟੀ ਮੈਂਬਰ ਚੁਣੇ ਗਏ। ਇਹ ਚੋਣ ਇੰਸਪੈਕਟਰ ਕੋਆਪਰੇਟਿਵ ਸੁਸਾਇਟੀ ਤੇ ਸੈਕਟਰੀ ਬਚਿੱਤਰ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਬਾਜਵਾ ਨੇ ਸਾਬਕਾ ਮੰਤਰੀ ਤੇ ਵਿਧਾਇਕ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾ. ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਅਤੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦਾ ਧੰਨਵਾਦ ਕੀਤਾ। ਇਸ ਦੌਰਾਨ ਸਾਬਕਾ ਸਰਪੰਚ ਮਨਦੀਪ ਸਿੰਘ ਟਨਾਨੀਵਾਲ, ਸਰਦੂਲ ਸਿੰਘ ਚੀਮਾ, ਬਲਬੀਰ ਸਿੰਘ ਚੀਮਾ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ ਬਾਜਵਾ, ਦਲਜਿੰਦਰ ਸਿੰਘ ਘੁੰਮਣ, ਰਾਹੁਲ ਭੱਲਾ, ਸੁਖਦੇਵ ਸਿੰਘ ਟਨਾਨੀਵਾਲ, ਸੁੱਚਾ ਸਿੰਘ ਸੱਖੋਵਾਲ, ਸੰਤੋਖ ਸਿੰਘ ਮੱਲ੍ਹੀ, ਜਗਜੀਤ ਸਿੰਘ ਦਿਓਲ, ਅਜੀਤਪਾਲ ਸਿੰਘ ਬਾਜਵਾ, ਮੋਹਨ ਸਿੰਘ, ਜਗਦੀਸ਼ ਸਿੰਘ ਭਿੰਡਰ, ਬਲਬੀਰ ਸਿੰਘ ਸੱਖੋਵਾਲ, ਗੁਰਸਲਾਮ ਸਿੰਘ, ਜਗਦੀਪ ਸਿੰਘ ਘੁੰਮਣ, ਕਰਨੈਲ ਸਿੰਘ ਚੀਮਾ, ਕੁਲਵਿੰਦਰ ਸਿੰਘ ਕਿੰਦਰ, ਲਵਪ੍ਰੀਤ ਸਿੰਘ ਸੱਖੋਵਾਲ, ਮਨਜੀਤ ਸਿੰਘ ਮੈਂਬਰ, ਹਰਜੀਤ ਸਿੰਘ ਮੈਂਬਰ, ਰਾਮ ਦੁਲਾਰਾ, ਗਿਆਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ’ਤੇ ਸਿੱਧਵਾਂ ਵਿਖੇ ਲੰਗਰ ਲਗਾਇਆ ਅਗਲੀ ਖ਼ਬਰ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ 119ਵੇਂ ਜਨਮ ਦਿਨ ਮੌਕੇ ਹੋਵੇਗਾ ਮੋਮਬੱਤੀ ਮਾਰਚ- ਡਾ. ਅਨੂਪ ਸਿੰਘ, ਵਰਗਿਸ ਸਲਾਮਤ
Ad Position 24