ਉਡਾਣ ਇਮੀਗਰੇਸ਼ਨ ਨੇ ਵਿਦਿਆਰਥੀ ਦਾ ਯੂਰਪ ਜਾਣ ਦਾ ਸੁਪਨਾ ਕੀਤਾ ਸਾਕਾਰ
* ਯੂਰਪ ਜਾਣ ਦੇ ਚਾਹਵਾਨ ਜਲਦ ਫਾਈਲ ਕਰਨ ਅਪਲਾਈ-ਐਸ.ਪੀ ਸਿੰਘ
ਗੁਰਦਾਸਪੁਰ, 19 ਅਗਸਤ (ਚੱਕਰਾਜਾ)-ਉਡਾਣ ਇਮੀਗਰੇਸ਼ਨ ਵਲੋਂ ਵਿਦੇਸ਼ ਜਾਣ ਵਾਲਿਆਂ ਦੇ ਸੁਪਨੇ ਸਾਕਾਰ ਕੀਤੇ ਜਾ ਰਹੇ ਹਨ। ਜਿਸ ਤਹਿਤ ਸੰਸਥਾ ਵਲੋਂ ਇਕ ਹੋਰ ਵਿਦਿਆਰਥੀ ਦਾ ਯੂਰਪ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ।
ਗੁਰਦਾਸਪੁਰ, 19 ਅਗਸਤ (ਚੱਕਰਾਜਾ)-ਉਡਾਣ ਇਮੀਗਰੇਸ਼ਨ ਵਲੋਂ ਵਿਦੇਸ਼ ਜਾਣ ਵਾਲਿਆਂ ਦੇ ਸੁਪਨੇ ਸਾਕਾਰ ਕੀਤੇ ਜਾ ਰਹੇ ਹਨ। ਜਿਸ ਤਹਿਤ ਸੰਸਥਾ ਵਲੋਂ ਇਕ ਹੋਰ ਵਿਦਿਆਰਥੀ ਦਾ ਯੂਰਪ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੀ.ਐਮ.ਡੀ ਐਸ.ਪੀ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਵਾਸੀ ਜਸਵਿੰਦਰ ਸਿੰਘ ਦਾ ਕਈ ਸਾਲਾ ਤੋਂ ਵਿਦੇਸ਼ ਜਾਣ ਦਾ ਸੁਪਨਾ ਸੀ। ਪਰ ਸਹੀ ਜਾਣਕਾਰੀ ਤੇ ਪ੍ਰਕਿਰਿਆ ਦੀ ਘਾਟ ਕਾਰਨ ਉਹ ਕਾਫੀ ਸਮੇਂ ਤੱਕ ਅੱਗੇ ਨਹੀਂ ਵੱਧ ਸਕਿਆ। ਜਿਸ ਤੋਂ ਬਾਅਦ ਉਸ ਵਲੋਂ ਉਡਾਣ ਇਮੀਗਰੇਸ਼ਨ ਸੰਸਥਾ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦੀ ਯੋਗਤਾ ਦਾ ਮੁਲਾਂਕਣ ਕਰਕੇ ਲੋੜੀਂਦੇ ਦਸਤਾਵੇਜ ਤਿਆਰ ਕੀਤੇ ਗਏ ਤੇ ਨਿਯਮਾਂ ਅਨੁਸਾਰ ਫਾਈਲ ਜਮਾਂ ਕਰਵਾਈ ਤੇ ਦੋ ਮਹੀਨੇ ਵਿਚ ਹੀ ਉਸ ਦਾ ਯੂਰਪ ਦਾ ਵੀਜਾ ਪ੍ਰਾਪਤ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵਲੋਂ ਫਾਈਲ ਲਗਾਉਣ ਦੀ ਪ੍ਰਕਿਰਿਆ ਦੌਰਾਨ ਉਸ ਨੂੰ ਹਰ ਪੜ੍ਹਾਅ ’ਤੇ ਲੋੜੀਂਦੀ ਜਾਣਕਾਰੀ ਅਤੇ ਮਾਰਗਦਰਸ਼ਕ ਮਿਲਿਆ ਅਤੇ ਦਸਤਾਵੇਜਾਂ ਦੀ ਜਾਂਚ, ਫਾਈਲ ਤਿਆਰ ਕਰਨ ਅਤੇ ਵੀਜਾ ਪ੍ਰਕਿਰਿਆ ਨੂੰ ਸਮਝਣ ਵਿਚ ਉਸ ਦੀ ਪੂਰੀ ਮਦਦ ਕੀਤੀ ਗਈ। ਉਸ ਨੇ ਦੱਸਿਆ ਕਿ ਸਾਰੀ ਫੀਸ ਵੀਜਾ ਲੱਗਣ ਤੋਂ ਬਾਅਦ ਵਿਚ ਦਿੱਤੀ ਗਈ ਹੈ। ਸੀ.ਐਮ.ਡੀ ਐਸ.ਪੀ ਸਿੰਘ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਯੂਰਪ ਜਾਣ ਦਾ ਸੁਪਨਾ ਦੇਖ ਰਹੇ ਹਨ, ਉਹ ਇਕ ਵਾਰ ਉਡਾਣ ਇਮੀਗਰੇਸ਼ਨ ਸੰਸਥਾ ਕੋਲ ਸੰਪਰਕ ਕਰਨ, ਸੰਸਥਾ ਵਲੋਂ ਉਨ੍ਹਾਂ ਦੇ ਵਿਦੇਸ਼ ਜਾਣ ਦਾ ਸੁਪਨਾ ਜਰੂਰ ਪੂਰਾ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਉਡਾਣ ਇਮੀਗਰੇਸ਼ਨ ਸੰਸਥਾ ਦੇ ਗੁਰਦਾਸਪੁਰ ਦਫਤਰ ਵਿਖੇ ਸੰਪਰਕ ਕਰਨ।