ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਫ਼ਤਹਿਗੜ੍ਹ ਚੂੜੀਆਂ, 9 ਅਗਸਤ (ਸਤਿੰਦਰ ਸਿੰਘ)-ਪੰਡਿਤ ਮੋਹਨ ਲਾਲ ਗਲੋਬਲ ਸਕੂਲ ਫ਼ਤਹਿਗੜ੍ਹ ਚੂੜੀਆ ਵਿਖੇ ਸਾਵਣ ਦੀ ਰੁੱਤ ਦੇ ਮੌਕੇ ’ਤੇ ’ਤੀਆਂ’ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਮਿਸਿਜ ਊਸ਼ਾ ਬਿਬੜਾ ਤੇ ਐੱਸ.
ਜੇਤੂ ਮੁਟਿਆਰ ਨੂੰ ‘ਮਿਸ ਤੀਜ’ ਦੇ ਖ਼ਿਤਾਬ ਨਾਲ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਅਤੇ ਅਧਿਆਪਕ। ਤਸਵੀਰ : ਐੱਮ.ਐੱਸ. ਫੁੱਲ
10-08-2026