15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਏਕਲ ਫਾਊਾਡੇਸ਼ਨ ਨੇ ਸਿਖਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 02-03-2026
ਸ਼ਾਹਪੁਰ ਕੰਢੀ, 1 ਮਾਰਚ (ਰਣਜੀਤ ਸਿੰਘ)-ਭਾਰਤ ਦੇਸ਼ ਨੰੂ ਸਿੱਖਿਅਤ, ਸਿਹਤਮੰਦ ਅਤੇ ਸਮਰੱਥ ਬਣਾਉਣ ਦੇ ਮੰਤਵ ਨਾਲ ਏਕਲ ਫਾਊਾਡੇਸ਼ਨ ਆਫ ਇੰਡੀਆ ਵਲੋਂ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਸ਼ਾਹਪੁਰ ਕੰਢੀ ਟਾਊਨਸ਼ਿਪ ਦੇ ਸਟਾਫ਼ ਕਲੱਬ ਵਿਖੇ ਪ੍ਰਧਾਨ ਦਵਿੰਦਰ ਅੱਤਰੀ ਦੀ ਅਗਵਾਈ ਹੇਠ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿਚ ਜੰਮੂ-ਡਵੀਜ਼ਨ ਦੇ ਸਿੱਖਿਆ ਇੰਚਾਰਜ ਗੁਲਸ਼ਨ ਡੋਗਰਾ, ਵਰਨ ਕੋਸ਼ਿਕ, ਓ.ਪੀ. ਵਰਮਾ, ਆਚਾਰੀਆ ਮੁਕੇਸ਼ ਸ਼ਰਮਾ, ਅਸ਼ਵਨੀ ਸ਼ਰਮਾ, ਵੰਦਨਾ ਮੂਰਤੀ ਤੇ ਵੈਸ਼ਾਲੀ ਆਦਿ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ | ਮੁੱਖ ਮਹਿਮਾਨ ਗੁਲਸ਼ਨ ਡੋਗਰਾ ਨੇ ਮੌਜੂਦ ਵਰਕਰਾਂ ਨੰੂ ਏਕਤਾ ਤੇ ਆਪਸੀ ਭਾਈਚਾਰੇ ਰਾਹੀਂ ਸੰਗਠਨ ਨੰੂ ਅੱਗੇ ਵਧਾਉਣ ਦੀ ਅਪੀਲ ਕੀਤੀ ਗਈ | ਸੇਵਾ ਮੁਕਤ ਪਿ੍ੰਸੀਪਲ ਕਰਨਦੀਪ ਸਿੰਘ ਨੇ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਾਧੋਪੁਰ ਖੇਤਰ 'ਚ ਐੱਸ.ਬੀ.ਆਈ. ਬੈਂਕ ਦੇ ਏ.ਟੀ.ਐਮ. 'ਚ ਕੈਸ਼ ਨਾ ਹੋਣ ਕਰਕੇ ਰੋਜ਼ਾਨਾ ਖੱਜਲ ਹੋ ਰਹੇ ਲੋਕ ਅਗਲੀ ਖ਼ਬਰ ਪਠਾਨਕੋਟ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਲੋਕ ਅਜੇ ਵੀ ਕਰ ਰਹੇ ਹਨ ਰੇਲਗੱਡੀਆਂ ਦੇ...
Ad Position 24