27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਅਮਲੋਹ, 27 ਨਵੰਬਰ (ਕੇਵਲ ਸਿੰਘ)-ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਪੀ. ਐੱਸ.

Ad Position 21
No active advertisement
ਅਜੀਤ ਡੈਸਕ 28-11-2026
ਅਮਲੋਹ, 27 ਨਵੰਬਰ (ਕੇਵਲ ਸਿੰਘ)-ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਪੀ.ਐੱਸ.ਪੀ.ਸੀ.ਐੱਲ. ਅਮਲੋਹ ਵਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਜ਼ਰੂਰੀ ਸਾਂਭ-ਸੰਭਾਲ ਅਤੇ ਮੁਰੰਮਤ ਦੇ ਕੰਮਾਂ ਕਾਰਨ 28 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ 220 ਕੇ.ਵੀ. ਸਬ-ਸਟੇਸ਼ਨ ਅਮਲੋਹ ਤੋਂ ਚੱਲਣ ਵਾਲੀਆਂ ਬਿਜਲੀ ਲਾਈਨਾਂ ਬੰਦ ਰਹਿਣਗੀਆਂ। ਇਸ ਦੌਰਾਨ 220 ਕੇ.ਵੀ. ਮਾਧਵ ਕੇ.ਆਰ.ਜੀ. ਲਾਈਨ, 66 ਕੇ.ਵੀ. ਸਬ-ਸਟੇਸ਼ਨ ਭਾਦਸੋਂ, ਰਾਈਏਵਾਲ, ਮਾਲੋਵਾਲ, ਅਗੌਲ, ਸ਼ਮਸ਼ਪੁਰ ਅਤੇ ਤੰਦਾਬੱਧਾ ਤੋਂ ਚੱਲਣ ਵਾਲੀਆਂ ਸਾਰੀਆਂ 11 ਕੇ.ਵੀ. ਲਾਈਨਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ 66 ਕੇ.ਵੀ. ਵਿਮਲ, ਬਿਹਾਰੀ ਲਾਲ ਅਤੇ ਹਰ ਹਰ ਮਹਾਦੇਵ ਲਾਈਨਾਂ ਵੀ ਬੰਦ ਰਹਿਣਗੀਆਂ। 220 ਕੇ.ਵੀ. ਸਬ-ਸਟੇਸ਼ਨ ਅਮਲੋਹ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ. ਖੇਤੀਬਾੜੀ ਫੀਡਰ ਵੀ ਬੰਦ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ 30 ਨਵੰਬਰ ਨੂੰ ਮਨਾਇਆ ਜਾਵੇਗਾ ਅਗਲੀ ਖ਼ਬਰ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪਾਵਰਕਾਮ ਅਤੇ ਟਰਾਂਸਕੋ ਵਲੋਂ ਭੁੱਖ ਹੜਤਾਲ ਦ...
Ad Position 24