ਪਿੰਡ ਖਹਿਰਾ ਦੇ ਕਬੱਡੀ ਟੂਰਨਾਮੈਂਟ ਦੀਆਂ ਤਰੀਕਾਂ ਦਾ ਹੋਇਆ ਐਲਾਨ
ਬੀਜਾ, 6 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਮਹਾਨ ਕਬੱਡੀ ਖਿਡਾਰੀਆਂ ਵੱਜੋਂ ਮਸ਼ਹੂਰ ਰਹੇ ਪਿੰਡ ਖਹਿਰਾ ਦੇ ਕਬੱਡੀ ਟੂਰਨਾਮੈਂਟ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਗੁਰੂ ਨਾਨਕ ਸਪੋਰਟਸ ਕਲੱਬ ਪਿੰਡ ਖਹਿਰਾ ਦੇ ਪ੍ਰਧਾਨ ਸਰਦਾਰ ਤਪਿੰਦਰ ਸਿੰਘ ਬਾਬੂ ਅਤੇ ਚੈਅਰਮੈਨ ਸਰਦਾਰ ਰਜਿੰਦਰ ਸਿੰਘ ਰਾਜੂ ਯੂ.
ਪ੍ਰਬੰਧਕਾਂ ਨੇ ਖੇਡ ਮੇਲੇ ਦੀ ਰੂਪ ਰੇਖਾ ਵਾਲਾ ਸਟਿੱਕਰ ਕੀਤਾ ਜਾਰੀ
07-10-2026