26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਤੇ ਲੋੜੀਂਦਾ ਸਾਮਾਨ ਭੇਟ

ਮੁਕੰਦਪੁਰ, 26 ਨਵੰਬਰ (ਅਮਰੀਕ ਸਿੰਘ ਢੀਂਡਸਾ)-ਗਵਰਨਰ ਲਾਇਨ ਜੀ. ਐਸ ਭਾਟੀਆ ਅਤੇ ਵਾਈਸ ਡਿਸਟ੍ਰਿਕਟ ਗਵਰਨਰ ਲਾਇਨ ਰਾਜੀਵ ਖੋਸਲਾ ਅਤੇ ਲਾਇਨ ਰਾਜੀਵ ਬਿਗ ਦੇ ਦਿਸ਼ਾ ਨਿਰਦੇਸ਼ ਅਤੇ ਲਾਇਨ ਰਾਜ ਕੁਮਾਰ ਕਜਲਾ ਦੀ ਪ੍ਰਧਾਨਗੀ ਹੇਠ ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇੱਕ ਜ਼ਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਵਾਸਤੇ ਸਮੁੱਚਾ ਸਬਜ਼ੀ ਭਾਜੀ ਦਾ ਸਾਮਾਨ ਅਤੇ ਮਠਿਆਈ ਲਾਇਨ ਇੰਦਰਜੀਤ ਵੈਦ ਵਲੋਂ ਲਾਇਨ ਕਲੱਬ ਮੁਕੰਦਪੁਰ ਰਾਹੀਂ ਪਰਿਵਾਰ ਨੂੰ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 27-11-2026
ਮੁਕੰਦਪੁਰ, 26 ਨਵੰਬਰ (ਅਮਰੀਕ ਸਿੰਘ ਢੀਂਡਸਾ)-ਗਵਰਨਰ ਲਾਇਨ ਜੀ. ਐਸ ਭਾਟੀਆ ਅਤੇ ਵਾਈਸ ਡਿਸਟ੍ਰਿਕਟ ਗਵਰਨਰ ਲਾਇਨ ਰਾਜੀਵ ਖੋਸਲਾ ਅਤੇ ਲਾਇਨ ਰਾਜੀਵ ਬਿਗ ਦੇ ਦਿਸ਼ਾ ਨਿਰਦੇਸ਼ ਅਤੇ ਲਾਇਨ ਰਾਜ ਕੁਮਾਰ ਕਜਲਾ ਦੀ ਪ੍ਰਧਾਨਗੀ ਹੇਠ ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇੱਕ ਜ਼ਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਵਾਸਤੇ ਸਮੁੱਚਾ ਸਬਜ਼ੀ ਭਾਜੀ ਦਾ ਸਾਮਾਨ ਅਤੇ ਮਠਿਆਈ ਲਾਇਨ ਇੰਦਰਜੀਤ ਵੈਦ ਵਲੋਂ ਲਾਇਨ ਕਲੱਬ ਮੁਕੰਦਪੁਰ ਰਾਹੀਂ ਪਰਿਵਾਰ ਨੂੰ ਦਿੱਤੀ ਗਈ। ਇਸ ਸਮੇਂ ਕੁਲਦੀਪ ਰਾਮ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਬਿੱਲਾ ਮੀਤ ਪ੍ਰਧਾਨ 2, ਧਰਿੰਦਰ ਬੱਧਣ, ਰਜੀਵ ਸ਼ਰਮਾ ਜੋਨ ਚੈਅਰਮੈਨ, ਗੁਰਪਾਲ ਸਿੰਘ ਕਲੱਬ ਪੀ. ਆਰ. ਓ, ਖਜ਼ਾਨਚੀ ਗੁਰਮੁਖ ਸਿੰਘ, ਮਨਜੀਤ ਸਿੰਘ ਪ੍ਰਿੰਸੀਪਲ, ਜਸਬੀਰ ਸਿੰਘ, ਪਰਮਜੀਤ ਰੋਹੇਲਾ, ਤਰੁਨ ਕਟਾਰੀਆ, ਗੁਰਪਾਲ ਸਿੰਘ, ਕਿਸ਼ਨ ਖਟਕੜ, ਮਦਨ ਲਾਲ, ਬਲਜੀਤ ਸਿੰਘ ਰਟੈਂਡਾ, ਮੋਹਣ ਬੀਕਾ, ਅਮਨ ਅਨੰਦ, ਜਸਪ੍ਰੀਤ ਸਿੰਘ, ਹਰਦੇਵ ਰਾਮ, ਕਸ਼ਮੀਰ ਸਿੰਘ, ਹਰਵਿੰਦਰ ਮੰਡੇਰ, ਇੰਦਰਜੀਤ ਕੁਮਾਰ ਵੈਦ, ਅਰਜਨ ਦੇਵ, ਹਰਚਰਨਜੀਤ ਸਿੰਘ, ਲੈਕ. ਮੰਗਲ ਦੇਵੀ, ਵਰਿੰਦਰ ਕੌਰ, ਕਮਲਜੀਤ ਮਹਿਮੀ, ਸੂਰਜ ਕੁਮਾਰ, ਸੁਖਵਿੰਦਰ ਸਿੰਘ ਸੰਗਰ ਹਕੀਮਪੁਰ, ਇੰਦਰਜੀਤ ਕੁਮਾਰ, ਕਮਲਜੀਤ ਮਹਿਮੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਸੰਵਿਧਾਨ ਦਿਵਸ ਮਨਾਇਆ ਅਗਲੀ ਖ਼ਬਰ ਅੱਜ ਤੋਂ ਲੰਗੜੋਆ ਨਵਾਂਸ਼ਹਿਰ ਬਾਈ ਪਾਸ ’ਤੇ ਅਣਮਿੱਥੇ ਸਮੇ ਲਈ ਦਿੱਤੇ ਜਾ ਰਹੇ ਧਰਨੇ ’ਚ ਪਹੁੰਚਣ ਦੀ ਅਪੀਲ- ਜਾਡਲੀ
Ad Position 24