25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਘੁੰਮਣਾਂ ’ਚ ਤਿੰਨ ਰੋਜ਼ਾ ਕ੍ਰਿਸ਼ਨ ਲੀਲ੍ਹਾ ਮੇਲਾ ਸਮਾਪਤ

ਘੁੰਮਣਾਂ, 25 ਨਵੰਬਰ (ਮਹਿੰਦਪਾਲ ਸਿੰਘ)-ਪਿੰਡ ਘੁੰਮਣਾਂ ਭਗਵਾਨ ਕ੍ਰਿਸ਼ਨ ਦੀ ਯਾਦ ’ਚ ਬਦੀ ’ਤੇ ਨੇਕੀ ਦੀ ਜਿੱਤ ਪ੍ਰਤੀਕ ਸਾਲਾਨਾ ਜੋੜ ਮੇਲਾ ਸ੍ਰੀ ਕ੍ਰਿਸ਼ਨ ਲੀਲਾ ਭਵਨ ਟਰੱਸਟ ਵਲੋਂ ਚੇਅਰਮੈਨ ਜੋਗੇਸ਼ ਕੁਮਾਰ ਬਿੱਟੂ ਦੀ ਅਗਵਾਈ ’ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਸਮਾਜਿਕ ਕੁਰੀਤੀਆਂ ਵਿਰੁੱਧ ਅਤੇ ਕ੍ਰਿਸ਼ਨ ਭਗਵਾਨ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਕੱਢੀਆਂ ਗਈਆਂ, ਕੰਸ ਦੇ ਪੁਤਲੇ ਨੂੰ ਯੋਗੇਸ਼ ਕੁਮਾਰ ਬਿੱਟੂ ਨੇ ਅਗਨੀ ਦਿਖਾ ਕੇ ਮੇਲਾ ਸਮਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 26-11-2026
ਘੁੰਮਣਾਂ, 25 ਨਵੰਬਰ (ਮਹਿੰਦਪਾਲ ਸਿੰਘ)-ਪਿੰਡ ਘੁੰਮਣਾਂ ਭਗਵਾਨ ਕ੍ਰਿਸ਼ਨ ਦੀ ਯਾਦ ’ਚ ਬਦੀ ’ਤੇ ਨੇਕੀ ਦੀ ਜਿੱਤ ਪ੍ਰਤੀਕ ਸਾਲਾਨਾ ਜੋੜ ਮੇਲਾ ਸ੍ਰੀ ਕ੍ਰਿਸ਼ਨ ਲੀਲਾ ਭਵਨ ਟਰੱਸਟ ਵਲੋਂ ਚੇਅਰਮੈਨ ਜੋਗੇਸ਼ ਕੁਮਾਰ ਬਿੱਟੂ ਦੀ ਅਗਵਾਈ ’ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਸਮਾਜਿਕ ਕੁਰੀਤੀਆਂ ਵਿਰੁੱਧ ਅਤੇ ਕ੍ਰਿਸ਼ਨ ਭਗਵਾਨ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਕੱਢੀਆਂ ਗਈਆਂ, ਕੰਸ ਦੇ ਪੁਤਲੇ ਨੂੰ ਯੋਗੇਸ਼ ਕੁਮਾਰ ਬਿੱਟੂ ਨੇ ਅਗਨੀ ਦਿਖਾ ਕੇ ਮੇਲਾ ਸਮਾਪਤ ਕੀਤਾ। ਮੌਕੇ ‘ਤੇ ਚੀਫ ਸੈਕਟਰੀ ਸਾਬਕਾ ਹੁਸਨ ਲਾਲ, ਰਜਿੰਦਰ ਸਿੰਘ, ਅਮਰਜੀਤ ਕਲਸੀ, ਸਾਬਕਾ ਚੇਅਰਮੈਨ ਤੀਰਥ ਸਿੰਘ, ਪਰਮਜੀਤ ਭੋਗਲ, ਬਾਬਾ ਮਾਣੇ ਸ਼ਾਹ, ਸੁਰਜੀਤ ਲਾਲ, ਧਰਮਪਾਲ ਬੈਂਸ, ਫੌਜੀ ਘੁੰਮਣ, ਬਿੰਦਾ ਵਲੈਤੀਆ, ਨੰਬਰਦਾਰ ਜਸਪਾਲ, ਜਸਵੀਰ ਭੰਮਰਾ, ਅਮਰਜੀਤ ਸਰੋਏ, ਮਾਸਟਰ ਦੇਸ ਰਾਜ, ਮਨੀ ਵਾਹਦ, ਜੁਝਾਰ ਸਿੰਘ, ਨਰੇਸ਼ ਭਾਰਤਵਾਜ, ਲਵਪ੍ਰੀਤ ਘੁੰਮਣ, ਬਿੱਟੂ ਅਰੋੜਾ, ਜੱਗਾ ਪਹਿਲਵਾਨ, ਮੰਗਤ ਰਾਮ ਭੋਗਲ, ਗੁਰਵਿੰਦਰ ਸਿੰਘ, ਕੇਵਲ ਸਿੰਘ, ਪੁਨੀਤ ਕੁਮਾਰ, ਪਰਮਜੀਤ ਸਿੰਘ ਐਸ.ਪੀ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਕਸੂਦਪੁਰ ਸੂੰਢ ਦੀ ਦਾਣਾ ਮੰਡੀ ’ਚ ਝੋਨੇ ਦੀ ਚੁਕਾਈ ਦਾ ਕੰਮ ਹੌਲੀ ਗਤੀ ਨਾਲ ਚੱਲਣ ਕਰਨ ਮਜ਼ਦੂਰ ਤੇ ਆੜ੍ਹਤੀ ਪ੍ਰੇਸ਼ਾਨ ਅਗਲੀ ਖ਼ਬਰ ਬਲਾਚੌਰ ਦੀ ਸੀਟ ਭਾਰੀ ਬਹੁਮਤ ਨਾਲ ਜਿੱਤਾਂਗੇ-ਤਿਲਕ ਰਾਜ ਸੂਦ
Ad Position 24