15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਟਿਕਟ ਬਦਲਣ ਬਾਰੇ ਗ਼ਲਤ ਅਫ਼ਵਾਵਾ ਬੰਗਾ ਤੋਂ ਡਾ. ਬਿੱਟੂ ਹੀ ਚੋਣ ਲੜਨਗੇ -ਸੁਖਬੀਰ ਸਿੰਘ ਬਾਦਲ

ਬਹਿਰਾਮ, 15 ਨਵੰਬਰ (ਨਛੱਤਰ ਸਿੰਘ ਬਹਿਰਾਮ)-ਬੰਗਾ ਤੋਂ ਉਮੀਦਵਾਰ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਹੀ ਹਨ, ਇਹੀ ਚੋਣ ਲੜਨਗੇ ਇਨ੍ਹਾ ਨੂੰ ਹੀ ਬਹੁਮਤ ਨਾਲ ਜਿਤਾਉ।

Ad Position 21
No active advertisement
ਮੱਲ੍ਹਾ ਸੋਢੀਆ ਵਿਖੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਨਾਲ ਉਮੀਦਵਾਰ ਸਤਵਿੰਦਰਪਾਲ ਸਿੰਘ ਬਿੱਟੂ ਅਤੇ ਹੋਰ। 16-11-2026
ਬਹਿਰਾਮ, 15 ਨਵੰਬਰ (ਨਛੱਤਰ ਸਿੰਘ ਬਹਿਰਾਮ)-ਬੰਗਾ ਤੋਂ ਉਮੀਦਵਾਰ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਹੀ ਹਨ, ਇਹੀ ਚੋਣ ਲੜਨਗੇ ਇਨ੍ਹਾ ਨੂੰ ਹੀ ਬਹੁਮਤ ਨਾਲ ਜਿਤਾਉ। ਇਹ ਸ਼ਬਦ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਗੁਰਮਿੰਦਰ ਸਿੰਘ ਡਿੰਪਲ ਸਰਪੰਚ ਪਿੰਡ ਮੱਲ੍ਹਾ ਸੋਢੀਆ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਆਖੇ। ਉਪਰੰਤ ਕੌਮੀ ਮੀਤ ਪ੍ਰਧਾਨ ਜਥੇ ਸਤਨਾਮ ਸਿੰਘ ਲਾਦੀਆਂ ਨੇ ਜਿਥੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ, ਉਥੇ ਉਨ੍ਹਾ ਡਾ. ਬਿੱਟੂ ਨੂੰ ਟਿਕਟ ਐਲਾਨ ਕਰਨ ‘ਤੇ ਵਧਾਈ ਦਿੱਤੀ। ਜ਼ਿਲ੍ਹਾ ਪ੍ਰਧਾਨ ਸੁਖਦੀਪ ਸ਼ੁਕਾਰ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਹਿੰਦੇ ਹਨ ੳਹ ਹੀ ਕਰਦੇ ਹਨ। ਸਾਡਾ ਵਰਕਰ ਤੱਕੜੀ ਨਿਸ਼ਾਨ ਤੋਂ ਕਦੇ ਪਿਛੇ ਨਹੀ ਹਟਦਾ 2027 ਚੋਣਾ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਬਣੇਗੀ। ਸਰਪੰਚ ਗੁਰਵਿੰਦਰ ਸਿੰਘ ਡਿੰਪਲ ਨੇ ਆਏ ਹੋਏ ਇਲਾਕੇ ਭਰਦੇ ਸਾਰੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਮੀ ਮੀਤ ਪ੍ਰਧਾਨ ਸਤਨਾਮ ਸਿੰਘ ਲਾਦੀਆਂ, ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਬੰਗਾ ਅਤੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ, ਕਮਲ ਜੇਤਲੀ ਅਬਜਰਬਰ, ਡਾ. ਗੁਰਪ੍ਰੀਤ ਕੌਰ ਥਿਆੜਾ, ਗੁਰਬਖਸ਼ ਸਿੰਘ ਖਾਲਸਾ ਮੈਂਬਰ ਐਸ.ਜੀ.ਪੀ.ਸੀ, ਡਾ. ਕੁਲਵਿੰਦਰ ਸਿੰਘ ਢਾਹਾਂ, ਸੀਨੀਅਰ ਅਕਾਲੀ ਆਗੂ ਗੁਰਵਿੰਦਰ ਸਿੰਘ ਸਰਪੰਚ ਮੱਲ੍ਹਾ ਸੋਢੀਆ, ਪਰਗਣ ਸਿੰਘ ਗਰੇਵਾਲ ਸੀਨੀਅਰ ਅਕਾਲੀ ਆਗੂ, ਮਨਜਿੰਦਰ ਸਿੰਘ ਕਟਾਰੀਆਂ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ, ਧਰਮਿੰਦਰ ਸਿੰਘ ਮੰਢਾਲੀ ਸਰਕਲ ਪ੍ਰਧਾਨ ਮੇਹਲੀ, ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਗੁਰਿੰਦਰ ਸਿੰਘ ਚੱਕਮੰਡੇਰ ਸਰਕਲ ਪ੍ਰਧਾਨ ਬਹਿਰਾਮ, ਸਤਨਾਮ ਸਿੰਘ ਝਿੱਕਾ ਪ੍ਰਧਾਨ ਐਸ.ਸੀ ਵਿੰਗ ਪੰਜਾਬ ਚਰਨਜੀਤ ਸਿੰਘ ਚੰਨੀ ਭਰੋਲੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਜਥੇ. ਪਰਮਜੀਤ ਸਿੰਘ ਪੰਮਾ ਜ਼ਿਲ੍ਹਾ ਵਾਈਸ ਪ੍ਰਧਾਨ, ਹੇਮੰਤ ਕੁਮਾਰ ਬੌਬੀ ਰਾਹੋਂ, ਮਨਜਿੰਦਰ ਸਿੰਘ ਵਾਲੀਆ, ਬਲਜਿੰਦਰ ਸਿੰਘ ਕਾਹਲੋਂ, ਨਿਸ਼ਾਨਵੀਰ ਸਿੰਘ ਸਰਪੰਚ ਭੀਣ, ਨਵਦੀਪ ਸਿੰਘ ਅਨੋਖਰਵਾਲ ਸੀਨੀਅਰ ਅਕਾਲੀ ਆਗੂ, ਸੁਖਦੇਵ ਸਿੰਘ ਮੇਹਲੀਆਣਾ ਸਰਕਲ ਪ੍ਰਧਾਨ ਕਟਾਰੀਆਂ, ਪ੍ਰਭਦੀਪ ਸਿੰਘ ਕੰਗਰੋੜ, ਨੰਬਰਦਾਰ ਲਖਵੀਰ ਸਿੰਘ ਬੀਸਲਾ, ਅਮਰਜੀਤ ਸਿੰਘ ਪੰਚ, ਹਰਦੇਵ ਸਿੰਘ, ਜੋਗਿੰਦਰ ਸਿੰਘ, ਪ੍ਰਦੀਪ ਸਿੰਘ, ਮਨਰਾਜ ਸਿੰਘ ਕਲੇਰਾਂ, ਜਸਕਿੰਦਰ ਸਿੰਘ ਕੁਲਥਮ, ਗੁਰਜੀਤ ਸਿੰਘ ਗਰੇਵਾਲ, ਗੁਰਦੀਪ ਸਿੰਘ ਢਾਹਾਂ, ਕੰਵਰਦੀਪ ਭੁੱਲਰ, ਬੂਟਾ ਸਿੰਘ ਢੰਢੂਹਾ, ਜਗਦੀਪ ਸਿੰਘ ਬਿੱਟੂ ਢੰਢੂਹਾ, ਪ੍ਰੇਮ ਸਿੰਘ ਸਰਹਾਲਾ ਰਾਣੂੰਆਂ, ਪਲਵਿੰਦਰ ਸਿੰਘ ਕਾਕਾ ਅਟਵਾਲ ਜੱਸੋਮਜਾਰਾ, ਅਮਰੀਕ ਸਿੰਘ ਸੰਧਵਾਂ, ਜਗਦੇਵ ਸਿੰਘ, ਸੁਰਿੰਦਰ ਪਾਲ ਫਰਾਲਾ, ਮੋਹਣ ਲਾਲ ਫਰਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਬਿੱਟੂ ਦਾ ਮੰਢਾਲੀ ’ਚ ਸਨਮਾਨ ਅਗਲੀ ਖ਼ਬਰ ਨਿਊ ਆਦਰਸ਼ ਸਕੂਲ ਨੇ ਸਟੇਟ ਪੱਧਰੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਜਿੱਤਿਆ ਦੂਜਾ ਸਥਾਨ
Ad Position 24