23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਚੌਂਕੀ ਤੇ ਲੰਗਰ ਲਗਾਇਆ

ਰੱਤੇਵਾਲ, 22 ਅਕਤੂਬਰ (ਅਸ਼ੋਕ ਕੁਮਾਰ ਲੀਲ)-ਬਾਬਾ ਬਾਲਕ ਨਾਥ ਜੀ ਦੀ ਗੁੱਫਾ ਹਿਮਾਚਲ ਪ੍ਰਦੇਸ਼ ਵਿਖੇ ਜੋਗੀ ਦੇ ਦੀਵਾਨੇ ਗਰੁੱਪ ਵਲੋਂ ਅਤੁੱਟ ਲੰਗਰ ਲਗਾਇਆ। ਇਸ ਸੰਬੰਧੀ ਸੰਗਤਾਂ ਨੇ ਦੱਸਿਆ ਕਿ ਕਾਠਗੜ੍ਹ ਏਰੀਏ ਦੀਆਂ ਸੰਗਤਾਂ ਵਲੋਂ ਸਿੱਧ ਜੋਗੀ ਬਾਬਾ ਬਾਲਕ ਨਾਥ ਦੇ ਦਰਬਾਰ ’ਤੇ ਪਹੁੰਚ ਕੇ ਲੰਗਰ ਅਤੇ ਬਾਬਾ ਜੀ ਦੀ ਚੌਂਕੀ ਲਗਾਈ ਗਈ।

Ad Position 21
No active advertisement
ਅਜੀਤ ਡੈਸਕ 23-10-2026
ਰੱਤੇਵਾਲ, 22 ਅਕਤੂਬਰ (ਅਸ਼ੋਕ ਕੁਮਾਰ ਲੀਲ)-ਬਾਬਾ ਬਾਲਕ ਨਾਥ ਜੀ ਦੀ ਗੁੱਫਾ ਹਿਮਾਚਲ ਪ੍ਰਦੇਸ਼ ਵਿਖੇ ਜੋਗੀ ਦੇ ਦੀਵਾਨੇ ਗਰੁੱਪ ਵਲੋਂ ਅਤੁੱਟ ਲੰਗਰ ਲਗਾਇਆ। ਇਸ ਸੰਬੰਧੀ ਸੰਗਤਾਂ ਨੇ ਦੱਸਿਆ ਕਿ ਕਾਠਗੜ੍ਹ ਏਰੀਏ ਦੀਆਂ ਸੰਗਤਾਂ ਵਲੋਂ ਸਿੱਧ ਜੋਗੀ ਬਾਬਾ ਬਾਲਕ ਨਾਥ ਦੇ ਦਰਬਾਰ ’ਤੇ ਪਹੁੰਚ ਕੇ ਲੰਗਰ ਅਤੇ ਬਾਬਾ ਜੀ ਦੀ ਚੌਂਕੀ ਲਗਾਈ ਗਈ। ਇਸ ਸਮੇਂ ਸੇਵਾਦਾਰਾਂ ਵਲੋਂ ਚਾਹ, ਪਕੌੜਿਆਂ, ਫਰੂਟ ਤੇ ਛੋਲੇ ਪੂੜੀਆਂ ਦਾ ਅਤੁੱਟ ਲੰਗਰ ਵਰਤਾਇਆ। ਇਸ ਮੌਕੇ ਗਰੁੱਪ ਮੈਂਬਰ ਠੇਕੇਦਾਰ ਅਸ਼ੋਕ ਜਨਾਗਲ ਨਿੱਘੀ, ਰਿੰਕੂ ਜਨਾਗਲ ਨਿੱਘੀ, ਸੁਭਾਸ਼ ਚੇਚੀ, ਰਤਨ ਚੇਚੀ, ਸੋਨੂੰ, ਲਵਲੀ, ਪੋਲਾ ਨਿੱਘੀ, ਰਮਨ ਰੱਤੇਵਾਲ, ਅਸ਼ੋਕ ਟੁੰਡੇਵਾਲ ਦੁਬਈ ਤੇ ਜਸਵਿੰਦਰ ਆਸਟ੍ਰੇਲੀਆ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੱਟ ਮਾਜਰੀ ਤੇ ਪੁਰਾਣਾ ਪਿੰਡ ਰੱਤੇਵਾਲ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤੀਆਂ ਮੀਟਿੰਗਾਂ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ 28 ਦੇ ਪ੍ਰੋਗਰਾਮ ਸੰਬੰਧੀ ਲਿਆ ਜਾਇਜ਼ਾ
Ad Position 24