23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਵ: ਬਲਵੰਤ ਸਿੰਘ ਤੇ ਸਵ: ਮਾਤਾ ਬਿਸ਼ਨ ਕੌਰ ਦੀ ਯਾਦ ’ਚ ਬਰਸੀ ਸਮਾਗਮ ਕਰਵਾਏ

ਪੱਲੀ ਝਿੱਕੀ, 22 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਲੀ ਝਿੱਕੀ ਵਿਖੇ ਸਵ. ਬਲਵੰਤ ਸਿੰਘ ਤੇ ਸਵ.

Ad Position 21
No active advertisement
ਬਰਸੀ ਸਮਾਗਮ ਦੌਰਾਨ ਸ਼ਰਧਾਂਜਲੀ ਭੇਟ ਕਰਦੇ ਹੋਏ ਹਰਦੇਵ ਸਿੰਘ ਕਾਹਮਾ, ਚਰਨ ਸਿੰਘ ਗਿੱਲ। 23-10-2026
ਪੱਲੀ ਝਿੱਕੀ, 22 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਲੀ ਝਿੱਕੀ ਵਿਖੇ ਸਵ. ਬਲਵੰਤ ਸਿੰਘ ਤੇ ਸਵ. ਮਾਤਾ ਬਿਸ਼ਨ ਕੌਰ ਦੇ ਸਪੁੱਤਰ ਜਸਬੀਰ ਸਿੰਘ ਯੂ. ਐਸ. ਏ. ਤੇ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਸਮੂਹ ਪਰਿਵਾਰ ਵਲੋਂ ਆਪਣੇ ਮਾਤਾ-ਪਿਤਾ ਦੀ ਸਾਲਾਨਾ ਬਰਸੀ ਸ਼ਰਧਾ ਪੂਰਵਕ ਮਨਾਈ ਗਈ। ਇਸ ਦੌਰਾਨ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਜੋੜਿਆ। ਇਸ ਦੌਰਾਨ ਸ: ਹਰਦੇਵ ਸਿੰਘ ਕਾਹਮਾ ਤੇ ਚਰਨ ਸਿੰਘ ਗਿੱਲ ਵਲੋਂ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਜੀਵਨੀ ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਦੱਸਿਆ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਹਰਦੇਵ ਸਿੰਘ ਕਾਹਮਾ, ਚਰਨ ਸਿੰਘ ਗਿੱਲ, ਮਾ: ਕੁਲਵਰਨ ਸਿੰਘ ਥਾਂਧੀ ਬਲਾਕ ਪ੍ਰਧਾਨ ਬੰਗਾ, ਤਰਨਵੀਰ ਸਿੰਘ ਬੇਦੀ, ਡਾਕਟਰ ਹਰਮਿੰਦਰ ਸਿੰਘ ਗੁਰਦੇਵ ਹਸਪਤਾਲ ਬੰਗਾ, ਦਰਬਜੀਤ ਸਿੰਘ ਪੂੰਨੀਆ, ਸੋਨੂੰ ਝਿੱਕਾ, ਭੈਣਾਂ ਜੋਗਿੰਦਰ ਕੌਰ, ਦਿਲਜੀਤ ਕੌਰ, ਸਰੂਪ ਕੌਰ, ਅਮਰਜੀਤ ਕੌਰ, ਜਰਨੈਲ ਸਿੰਘ ਪੱਲੀ ਝਿੱਕੀ, ਬਲਕਾਰ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ ਠੇਕੇਦਾਰ, ਸਰੂਪ ਸਿੰਘ ਇਟਲੀ, ਤਰਸੇਮ ਸਿੰਘ, ਨਿਰਮਲ ਸਿੰਘ ਨਿੰਮਾ, ਸੁਖਦੇਵ ਸਿੰਘ ਸੁੱਖਾ, ਲਸ਼ਕਰ ਸਿੰਘ, ਸੰਤੋਖ ਸਿੰਘ, ਸਰਵਣ ਸਿੰਘ, ਕੁਲਦੀਪ ਸਿੰਘ ਦੀਪਾ, ਹਰਪਾਲ ਸਿੰਘ ਪਠਲਾਵਾ, ਗਗਨਦੀਪ ਕੌਰ ਮੋਗਾ, ਭਗੀਰਥੀ ਰਾਮ ਸਹਿਲ ਸਟੂਡੀਓ, ਬਲਵੀਰ ਸਿੰਘ ਪੰਚ, ਜਰਨੈਲ ਸਿੰਘ ਪੱਪੂ ਰਾਣਾ, ਬਲਵੀਰ ਸਿੰਘ, ਮਹਿੰਦਰ ਸਿੰਘ ਰਾਣਾ, ਲਖਬੀਰ ਸਿੰਘ ਲੱਭਾ ਪਾਬਲਾ, ਭੁਪਿੰਦਰ ਸਿੰਘ ਪੇਂਟਰ ਪਾਬਲਾ, ਗਿਆਨੀ ਅਮਰਜੀਤ ਸਿੰਘ ਕੋਟ ਪੱਤੀ, ਗਿਆਨੀ ਦਲਜੀਤ ਸਿੰਘ ਅਤੇ ਸਮੂਹ ਸੰਗਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਜੇ ਭਾਟੀਆ ਸੰਡਰੇਵਾਲ ਵਲੋਂ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਅਗਲੀ ਖ਼ਬਰ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ ਚਾਂਦਪੁਰ ਰੁੜਕੀ ਵਿਖੇ ਸ਼ੁਰੂ, ਵਿਸ਼ਾਲ ਨਗਰ ਕੀਰਤਨ ਅੱਜ
Ad Position 24