ਗਾਇਕ ਜਸਵੀਰ ਸ਼ੀਰਾ ਦਾ ਭਜਨ ‘ਰੱਬ ਦਾ ਨਾਮ’ ਜਾਰੀ
ਘੁੰਮਣਾਂ, 8 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ਦੇ ਗਾਇਕ ਜਸਵੀਰ ਸ਼ੀਰਾ ਜੋ ਧਾਰਮਿਕ ਗੀਤਾਂ ਦੇ ਲੇਖਕ ਤੇ ਗਾਇਕ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਭਜਨ ‘ਰੱਬ ਦਾ ਨਾਮ’ ਜਾਰੀ ਕੀਤਾ।
ਘੁੰਮਣਾਂ, 8 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ਦੇ ਗਾਇਕ ਜਸਵੀਰ ਸ਼ੀਰਾ ਜੋ ਧਾਰਮਿਕ ਗੀਤਾਂ ਦੇ ਲੇਖਕ ਤੇ ਗਾਇਕ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਭਜਨ ‘ਰੱਬ ਦਾ ਨਾਮ’ ਜਾਰੀ ਕੀਤਾ। ਜਿਸ ਨੂੰ ਉਸ ਨੇ ਖੁਦ ਕਲਮਬੰਦ ਕੀਤਾ ਹੈ। ਉਕਤ ਦਾ ਫਿਲਮਾਂਕਣ ਹਿਮਾਚਲ ਪ੍ਰਦੇਸ਼ ਵਿਚ ਕੀਤਾ। ਇਸ ਦੀ ਵੀਡੀਓ ਰਜਾਫੀ ਅਰਸ਼ ਨਿਮਾਣਾ ਨੇ ਕੀਤੀ। ਅੱਜ ਕੱਲ੍ਹ ਇਹ ਭਜਨ ਕਾਫੀ ਸਰੋਤਿਆਂ ਵਲੋਂ ਪਸੰਦ ਕੀਤਾ।