02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਝੁੰਡ ਬਣਾ ਕੇ ਘੁੰਮਦੇ ਬੇ-ਸਹਾਰਾ ਕੁੱਤਿਆ ਤੋਂ ਲੋਕ ਪ੍ਰੇਸ਼ਾਨ

ਬਹਿਰਾਮ, 1 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗਲੀਆਂ-ਮੁਹੱਲਿਆਂ ਵਿੱਚ ਝੂੰਡ ਬਣਾ ਕੇ ਘੁੰਮਦੇ ਬੇ-ਸਹਾਰਾ ਕੁੱਤਿਆਂ ਤੋਂ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜ ਸੇਵਕਾਂ ਨੇ ਦੱਸਿਆ ਕਈ ਵਾਰੀ ਤਾਂ ਕੁੱਤਿਆਂ ਦਾ ਝੁੰਡ ਲੋਕਾਂ ਦਾ ਰਸਤਾ ਰੋਕ ਕੇ ਖੜ੍ਹ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 02-10-2026
ਬਹਿਰਾਮ, 1 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗਲੀਆਂ-ਮੁਹੱਲਿਆਂ ਵਿੱਚ ਝੂੰਡ ਬਣਾ ਕੇ ਘੁੰਮਦੇ ਬੇ-ਸਹਾਰਾ ਕੁੱਤਿਆਂ ਤੋਂ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜ ਸੇਵਕਾਂ ਨੇ ਦੱਸਿਆ ਕਈ ਵਾਰੀ ਤਾਂ ਕੁੱਤਿਆਂ ਦਾ ਝੁੰਡ ਲੋਕਾਂ ਦਾ ਰਸਤਾ ਰੋਕ ਕੇ ਖੜ੍ਹ ਜਾਂਦਾ ਹੈ। ਇਥੋ ਤੱਕ ਕਿ ਕਈ ਵਾਰੀ ਤਾਂ ਸਕੂਲੀ ਬੱਚਿਆ ਦਾ ਆਉਣਾ-ਜਾਣਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾ ਹੋਰ ਕਿਹਾ ਕਿ ਇਨ੍ਹਾ ਦੀ ਲਗਾਤਾਰ ਵੱਧ ਰਹੀ ਗਿਣਤੀ ਲੋਕਾਂ ਲਈ ਖਤਰਨਾਕ ਹੋ ਸਕਦੀ ਹੈ। ਉਨ੍ਹਾ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਮਸਲੇ ‘ਤੇ ਗੌਰ ਕਰਨੀ ਸਮੇਂ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਮਾਲਵਿੰਦਰ ਸਿੰਘ ਕੰਗ ਵਲੋਂ ਪਿੰਡ ਬਨਾਂ ਵਿਖੇ ਕੀਤਾ ਓਪਨ ਜਿੰਮ ਦਾ ਉਦਘਾਟਨ ਅਗਲੀ ਖ਼ਬਰ ਟੱਪਰੀਆਂ ਖੁਰਦ ਕਾਲਜ ਦੀਆਂ ਵਿਦਿਆਰਥਣਾਂ ਨੇ ਬੀ.ਏ ਸਮੈਸਟਰ ਦੂਜੇ ਦੇ ਨਤੀਜੇ ’ਚ ਮਾਰੀਆਂ ਮੱਲਾਂ
Ad Position 24