27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪਿੰਡ ਢਾਹਾਂ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ

ਬੰਗਾ, 26 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬਾਬਾ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਤੇ ਮਾਲ ਡੰਗਰ ਦੀ ਸੁੱਖ ਸ਼ਾਂਤੀ ਤੇ ਨਗਰ ਖੇੜੇ ਦੀ ਤੰਦਰੁਸਤੀ ਲਈ ਪਿੰਡ ਢਾਹਾਂ ਵਿਖੇ ਸਾਲਾਨਾ ਛਿੰਝ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਵਾਸੀਆਂ ਦੇ ਵਲੋਂ ਸਾਂਝੇ ਸਹਿਯੋਗ ਨਾਲ ਕਰਵਾਇਆ। ਛਿੰਝ ਮੇਲੇ ਵਿਚ 15 0 ਦੇ ਕਰੀਬ ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਏ।

Ad Position 21
No active advertisement
ਅਜੀਤ ਡੈਸਕ 27-09-2026
ਬੰਗਾ, 26 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬਾਬਾ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਤੇ ਮਾਲ ਡੰਗਰ ਦੀ ਸੁੱਖ ਸ਼ਾਂਤੀ ਤੇ ਨਗਰ ਖੇੜੇ ਦੀ ਤੰਦਰੁਸਤੀ ਲਈ ਪਿੰਡ ਢਾਹਾਂ ਵਿਖੇ ਸਾਲਾਨਾ ਛਿੰਝ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਵਾਸੀਆਂ ਦੇ ਵਲੋਂ ਸਾਂਝੇ ਸਹਿਯੋਗ ਨਾਲ ਕਰਵਾਇਆ। ਛਿੰਝ ਮੇਲੇ ਵਿਚ 15 0 ਦੇ ਕਰੀਬ ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਏ। ਪਟਕੇ ਦੀ ਕੁਸ਼ਤੀ ਕਮਲ ਬਾਹੜੋਵਾਲ ਤੇ ਸੁੰਦਰ ਪੀ. ਏ. ਪੀ ਜਲੰਧਰ ਵਿਚਕਾਰ ਕਰਵਾਈ ਗਈ, ਜਿਸ ਵਿਚ ਕਮਲ ਬਾਹੜੋਵਾਲ ਜੇਤੂ ਰਿਹਾ। ਕੁਸ਼ਤੀ ਲੜਨ ਵਾਲੇ ਸਾਰੇ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਛਿੰਝ ਮੇਲੇ ਨੂੰ ਸਫਲ ਬਣਾਉਣ ਲਈ ਗੁਰਮੇਲ ਸਿੰਘ, ਗੁਰਮੁਖ ਸਿੰਘ, ਨਿੰਮਾ ਕੰਗ, ਹਰਵੀਰ ਸਿੰਘ ਹੀਰਾ ਸਰਪੰਚ ਢਾਹਾਂ, ਸੁਖਵਿੰਦਰ ਸਹੋਤਾ, ਸੁਖਪਾਲ ਬਾਠ, ਜੀਤਾ ਢਾਹਾਂ, ਹਰਕੀਰਤ ਚਾਹਲ, ਸਿਮਰਨ ਢਾਹਾਂ, ਕਰਨ ਢਾਹਾਂ, ਤਾਰੀ ਨਿਗਾਹ, ਮਨਵੀਰ ਕੋਟ, ਚਰਨਜੀਤ ਚੰਨੀ, ਦਿਲਜੋਤ ਢਾਹਾਂ, ਜਗਜੋਤ ਢਾਹਾਂ, ਚਮਕੌਰ ਸਿੰਘ, ਮਨਜੀਤ ਸਿੰਘ ਨਿੰਦੀ, ਨਿਹਾਲ ਕੰਗ, ਹਰਜੋਤ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਪੂਨੀ, ਕੁਲਵੰਤ ਢਾਹਾਂ ਅਤੇ ਲਖਜਿੰਦਰ ਪੰਚ ਆਦਿ ਨੇ ਆਪਣਾ ਪੂਰਨ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਚੌਧਰੀ ਅਜੇ ਮੰਗੂਪੁਰ ਵਲੋਂ ਸਿੱਧ ਬਾਬਾ ਕੈਂਥਲ ਸੱਭਿਆਚਾਰਕ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ‘ ਮਾਨ ਦੇ ਮਨਾਫੇ’ ਪ੍ਰੋਗਰਾਮ ਤਹਿਤ ਸੰਤੋਸ਼ ਕਟਾਰੀਆ ਨੇ ਗੁਲਪੁਰ ਵਿਖੇ ਘਰ-ਘਰ ਕੀਤਾ ਰਾਬਤਾ
Ad Position 24