13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਲਾਚੌਰ ’ਚ ਸ੍ਰੀ ਗਣੇਸ਼ ਮਹਾਂਉਤਸਵ ਦੀ ਆਰੰਭਤਾ ਅੱਜ ਤੋਂ

ਬਲਾਚੌਰ, 13 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਵਿਚ ਨਵੇਂ ਡਾਕਘਰ ਦੇ ਨੇੜੇ ਸੋਨੀਆ ਬੁਟੀਕ ਤੇ ਮਹਾਂਵੀਰ ਜਵੈਲਰਜ਼ ਵਲੋਂ ਸ੍ਰੀ ਗਣੇਸ਼ ਮਹਾਂਉਤਸਵ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਨੀਰਜ ਵਰਮਾ ਨੇ ਦੱਸਿਆ ਕਿ 14 ਸਤੰਬਰ ਨੂੰ ਗਣਪਤੀ ਜੀ ਦਾ ਆਗਮਨ ਸਵੇਰੇ 9 ਵਜੇ ਸ਼ੁਰੂ ਹੋਵੇਗਾ, ਸਵੇਰੇ ਸ਼ਾਮ 7 ਵਜੇ ਆਰਤੀ ਹੋਵੇਗੀ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਬਲਾਚੌਰ, 13 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਵਿਚ ਨਵੇਂ ਡਾਕਘਰ ਦੇ ਨੇੜੇ ਸੋਨੀਆ ਬੁਟੀਕ ਤੇ ਮਹਾਂਵੀਰ ਜਵੈਲਰਜ਼ ਵਲੋਂ ਸ੍ਰੀ ਗਣੇਸ਼ ਮਹਾਂਉਤਸਵ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਨੀਰਜ ਵਰਮਾ ਨੇ ਦੱਸਿਆ ਕਿ 14 ਸਤੰਬਰ ਨੂੰ ਗਣਪਤੀ ਜੀ ਦਾ ਆਗਮਨ ਸਵੇਰੇ 9 ਵਜੇ ਸ਼ੁਰੂ ਹੋਵੇਗਾ, ਸਵੇਰੇ ਸ਼ਾਮ 7 ਵਜੇ ਆਰਤੀ ਹੋਵੇਗੀ। 24 ਨੂੰ ਕੀਰਤਨ ਹੋਵੇਗਾ, 25 ਸਤੰਬਰ ਨੂੰ ਹਵਨ ਸਵੇਰੇ 7 ਵਜੇ ਹੋਵੇਗਾ ਅਤੇ ਭੰਡਾਰਾ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਸਵੇਰੇ 9:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਵਿੱਕੀ ਲੰਗੜਆ ਭਗਵਾਨ ਗਣੇਸ਼ ਵੰਦਨਾ ਦਾ ਗੁਣ-ਗਾਣ ਕਰਨਗੇ। ਸ਼ਾਮ ਪੰਜ ਵਜੇ ਗਣਪਤੀ ਵਿਸਰਜਨ ਰੋਪੜ ਸਤਲੁਜ ਦਰਿਆ ਵਿਚ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਉੜਾਪੜ ਵਿਖੇ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਬੰਗਾ ਦੇ ਬੀ. ਸੀ. ਏੇ. ਸਮੈਸਟਰ ਚੌਥਾ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24