14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਹਿਰਾਮ ਥਾਣਾ ਮੁਖੀ ਦਾ ਚਾਲੀ ਹਜ਼ਾਰ ਨਾਲ ਸਨਮਾਨ

ਬਹਿਰਾਮ, 12 ਸਤੰਬਰ (ਨਛੱਤਰ ਸਿੰਘ ਬਹਿਰਾਮ)-ਥਾਣਾ ਮੁਖੀ ਬਹਿਰਾਮ ਸਬ-ਇੰਸਪੈਕਟਰ ਰਾਮਪਾਲ ਅਪਣੀ ਡਿਊਟੀ ਪ੍ਰਤੀ ਇਮਾਨਦਾਰੀ, ਸਮਰਪਣ ਅਤੇ ਮੁਸ਼ਤੈਦੀ ਨਾਲ ਸੇਵਾਵਾਂ ਦੇਣ ਤੇ ਐਸ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਬਹਿਰਾਮ, 12 ਸਤੰਬਰ (ਨਛੱਤਰ ਸਿੰਘ ਬਹਿਰਾਮ)-ਥਾਣਾ ਮੁਖੀ ਬਹਿਰਾਮ ਸਬ-ਇੰਸਪੈਕਟਰ ਰਾਮਪਾਲ ਅਪਣੀ ਡਿਊਟੀ ਪ੍ਰਤੀ ਇਮਾਨਦਾਰੀ, ਸਮਰਪਣ ਅਤੇ ਮੁਸ਼ਤੈਦੀ ਨਾਲ ਸੇਵਾਵਾਂ ਦੇਣ ਤੇ ਐਸ.ਐਸ.ਪੀ ਤੁਸ਼ਾਰ ਗੁਪਤਾ ਆਈ.ਪੀ.ਐਸ ਵੱਲੋਂ ਨਗਦ 40 ਹਜਾਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾ ਕਿਹਾ ਕਿ ਭਵਿੱਖ ਵਿੱਚ ਹੋਰ ਪੁਲਿਸ ਅਫਸਰਾਂ ਨੂੰ ਵੀ ਸਨਮਾਨਿਤ ਕਰਾਂਗੇ ਜੋ ਆਪਣੀ ਡਿਊਟੀ ਪ੍ਰਤੀ ਵਧੀਆਂ ਸੇਵਾਂਵਾਂ ਨਿਭਾਉਣਗੇ। ਇਸ ਸਬੰਧੀ ਸਬ-ਇੰਸਪੈਕਟਰ ਰਾਮਪਾਲ ਨੇ ਜਿਥੇ ਐਸ.ਐਸ.ਪੀ ਤੁਸ਼ਾਰ ਗੁਪਤਾ, ਸਰਬਜੀਤ ਸਿੰਘ ਬਾਹੀਆ ਐਸ.ਪੀ ਅਤੇ ਪੁਲਿਸ ਅਫਸਰਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾ ਕਿਹਾ ਕਿ ਮੈਂ ਪਹਿਲਾ ਨਾਲੋਂ ਵੀ ਆਪਣੀ ਡਿਊਟੀ ਪ੍ਰਤੀ ਲਗਨ ਅਤੇ ਮਿਹਨਤ ਨਾਲ ਹੋਰ ਵੀ ਵੱਧ ਕੰਮ ਕਰਾਂਗਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗਣੇਸ਼ ਉਤਸਵ ਦੀ ਆਰੰਭਤਾ ਕੱਲ੍ਹ-ਗੋਲਡੀ ਅਗਲੀ ਖ਼ਬਰ ਝਿੰਗੜਾਂ ਵਿਖੇ 18 ਨੂੰ ਹੋਵੇਗਾ ਭਾਰੀ ਛਿੰਝ ਮੇਲਾ-ਜਥੇ. ਝਿੰਗੜ
Ad Position 24