25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਦਿਆ ਅਤੇ ਗਿਆਨ ਦੇ ਮਹਾਸਾਗਰ ਸਨ ਸਤਿਗੁਰੂ ਲਾਲ ਦਾਸ - ਸਵਾਮੀ ਰਾਮ ਤੀਰਥ

ਕਾਠਗੜ੍ਹ, 24 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ ) - ਸਤਿਗੁਰੂ ਲਾਲ ਦਾਸ ਭੂਰੀਵਾਲੇ ਗਊਸ਼ਾਲਾ, ਰੱਤੇਵਾਲ (ਮਨਸੇਵਾਲ) ਵਿਖੇ ਸਤਿਗੁਰੂ ਲਾਲ ਦਾਸ ਗਊ ਸੇਵਾ ਸੰਮਤੀ ਸੈਦੋਵਾਲ ਵੱਲੋਂ ਉਨ੍ਹਾਂ ਦਾ 52ਵਾਂ ਨਿਰਮਾਣ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਗਊਸ਼ਾਲਾ ਦੇ ਮੁੱਖ ਪ੍ਰਬੰਧਕ ਸਵਾਮੀ ਰਾਮ ਤੀਰਥ ਭੂਰੀ ਵਾਲਿਆਂ ਦੀ ਦੇਖ-ਰੇਖ ਹੇਠ ਤਿੰਨ ਦਿਨਾਂ ਤੋਂ ਰੱਖੇ ਗਏ ਗਰੀਬ ਦਾਸ ਦੀ ਬਾਣੀ ਦੇ ਪਾਠ ਦੇ ਭੋਗ ਪਾਏ ਗਏ।

Ad Position 21
No active advertisement
ਸਤਿਗੁਰੂ ਲਾਲ ਦਾਸ ਭੂਰੀ ਵਾਲੇ ਗਊਸ਼ਾਲਾ, ਰੱਤੇਵਾਲ (ਮਨਸੇਵਾਲ) ਵਿਖੇ ਕਰਵਾਏ ਸਮਾਗਮ ਦੇ ਵੱਖ-ਵੱਖ ਦ੍ਰਿਸ਼। ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ 25-08-2026
ਕਾਠਗੜ੍ਹ, 24 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ ) - ਸਤਿਗੁਰੂ ਲਾਲ ਦਾਸ ਭੂਰੀਵਾਲੇ ਗਊਸ਼ਾਲਾ, ਰੱਤੇਵਾਲ (ਮਨਸੇਵਾਲ) ਵਿਖੇ ਸਤਿਗੁਰੂ ਲਾਲ ਦਾਸ ਗਊ ਸੇਵਾ ਸੰਮਤੀ ਸੈਦੋਵਾਲ ਵੱਲੋਂ ਉਨ੍ਹਾਂ ਦਾ 52ਵਾਂ ਨਿਰਮਾਣ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਗਊਸ਼ਾਲਾ ਦੇ ਮੁੱਖ ਪ੍ਰਬੰਧਕ ਸਵਾਮੀ ਰਾਮ ਤੀਰਥ ਭੂਰੀ ਵਾਲਿਆਂ ਦੀ ਦੇਖ-ਰੇਖ ਹੇਠ ਤਿੰਨ ਦਿਨਾਂ ਤੋਂ ਰੱਖੇ ਗਏ ਗਰੀਬ ਦਾਸ ਦੀ ਬਾਣੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਮੁੱਖ ਰੂਪ ਵਿੱਚ ਸਵਾਮੀ ਪ੍ਰਕਾਸ਼ਾਨੰਦ ਮੁੱਖੁਪੁਰ ਧਾਮ, ਸਵਾਮੀ ਆਤਮਾਨੰਦ ਕੌਲਾਂਵਾਲਾ ਟੋਬਾ ਨੈਣਾ ਦੇਵੀ, ਸਵਾਮੀ ਅਤੁਲ ਕ੍ਰਿਸ਼ਨ ਬੁੰਗੜੀ ਧਾਮ, ਸਵਾਮੀ ਰਾਮਾਨੰਦ ਟੋਰੋਵਾਲ ਧਾਮ ਅਤੇ ਸਵਾਮੀ ਜਗਦੀਸ਼ ਮੁਨੀ ਗਊਸ਼ਾਲਾ ਮੁੱਤੋਂ ਪਿੰਡ ਆਦਿ ਸੰਤ ਮਹਾਪੁਰਸ਼ਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਆਰਤੀ ਉਤਾਰੀ। ਸਵਾਮੀ ਰਾਮ ਤੀਰਥ ਨੇ ਫਰਮਾਇਆ ਕਿ ਸਤਿਗੁਰੂ ਲਾਲ ਦਾਸ ਜੀ ਦਇਆ ਅਤੇ ਗਿਆਨ ਦੇ ਮਹਾਂਸਾਗਰ ਸਨ, ਜਿਨ੍ਹਾਂ ਨੇ ਸ਼ਾਂਤ ਰਹਿ ਕੇ ਗੁਰੂ ਭਗਤੀ ਕਰਨ ਅਤੇ ਗਊ ਸੇਵਾ ਦਾ ਅਹਿਮ ਸੰਦੇਸ਼ ਦਿੱਤਾ। ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਚੌਧਰੀ ਤਰਸੇਮ ਲਾਲ ਭਵਾਨੀਪੁਰ, ਰਾਕੇਸ਼ ਰੰਧਾਵਾ, ਪ੍ਰਿੰਸੀਪਲ ਗਰਲ ਕਾਲਜ ਰੱਤੇਵਾਲ ਡਾ. ਸਤਵੰਤ ਕੌਰ, ਕਪੂਰ ਚੰਦ, ਠੇਕੇਦਾਰ ਰਾਮ ਸ਼ਰਨ, ਸਾਬਕਾ ਸਰਪੰਚ ਰਾਜ ਕੁਮਾਰ, ਚੌਧਰੀ ਗੁਲਬਾਮ ਖਟਾਣਾ, ਮਾਸਟਰ ਕੁਮਾਰ ਟਿੱਕੂ, ਹਰੀਸ਼ ਖਟਾਣਾ, ਮਦਨ ਲਾਲ ਭੂੰਬਲਾ, ਸੀਤਾ ਰਾਮ, ਕੇਵਲ ਕ੍ਰਿਸ਼ਨ, ਸੁਖਦੇਵ ਖੇਪੜ, ਓਮ ਪ੍ਰਕਾਸ਼, ਸੁਰਿੰਦਰ ਠੇਕੇਦਾਰ, ਮਹਿੰਦਰ ਠੇਕੇਦਾਰ, ਠੇਕੇਦਾਰ ਜਸਪਾਲ ਜੱਸੀ, ਬਲਬੀਰ ਬਾਗੜੀ, ਪਵਨ ਕੁਮਾਰ, ਅਵਿਨਾਸ਼ ਖਟਾਣਾ, ਬਲਦੇਵ ਰਾਜ, ਕਮਲਜੀਤ, ਪ੍ਰੇਮ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਹਮਾ ’ਚ ਛਿੰਝ ਮੇਲਾ ਕਰਵਾਉਣ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਪਿੰਡ ਗੜ੍ਹੀ ਅਜੀਤ ਸਿੰਘ ਦੇ 19ਵੇਂ ਸਾਲਾਨਾ ਛਿੰਝ ਤੇ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਸੱਭਿਅਚਾਰਕ ਮੇਲੇ ’...
Ad Position 24