ਮਿੱਕੀ ਡੋਗਰਾ ਤੇ ਪ੍ਰਧਾਨ ਪਰਗਟ ਸਿੰਘ ਮਾਤਾ ਚਿੰਤਪੁਰਨੀ ਵਿਖੇ ਹੋਏ ਨਤਮਸਤਕ
ਤਲਵਾੜਾ, 31 ਅਕਤੂਬਰ (ਮਨੀਸ਼ਾ ਮਹਿਤਾ)-ਹਲਕਾ ਇੰਚਾਰਜ ਕਾਂਗਰਸ ਦਸੂਹਾ ਅਰੁਣ ਕੁਮਾਰ ਮਿੱਕੀ ਡੋਗਰਾ ਸਪੁੱਤਰ ਮਰਹੂਮ ਨੇਤਾ ਰਮੇਸ਼ ਚੰਦਰ ਡੋਗਰਾ ਪਿਛਲੇ ਦਿਨੀਂ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪਰਗਟ ਸਿੰਘ ਨਾਲ ਨਤਮਸਤਕ ਹੋਏ ਉਥੇ ਮੰਦਰ ਦੇ ਪੁਜਾਰੀਆਂ ਵਲੋਂ ਮਾਤਾ ਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ।
ਤਲਵਾੜਾ, 31 ਅਕਤੂਬਰ (ਮਨੀਸ਼ਾ ਮਹਿਤਾ)-ਹਲਕਾ ਇੰਚਾਰਜ ਕਾਂਗਰਸ ਦਸੂਹਾ ਅਰੁਣ ਕੁਮਾਰ ਮਿੱਕੀ ਡੋਗਰਾ ਸਪੁੱਤਰ ਮਰਹੂਮ ਨੇਤਾ ਰਮੇਸ਼ ਚੰਦਰ ਡੋਗਰਾ ਪਿਛਲੇ ਦਿਨੀਂ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪਰਗਟ ਸਿੰਘ ਨਾਲ ਨਤਮਸਤਕ ਹੋਏ ਉਥੇ ਮੰਦਰ ਦੇ ਪੁਜਾਰੀਆਂ ਵਲੋਂ ਮਾਤਾ ਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰਾਜੀਵ ਸ਼ਰਮਾ ਸੰਜੀਵਨੀ, ਅੰਕਿਤ ਕੌਸ਼ਲ, ਡਾ. ਰਾਹੁਲ ਸ਼ਰਮਾ, ਸੁਮੇਸ਼ ਭਾਟੀਆ, ਐਡ. ਦਮਨਦੀਪ ਸਿੰਘ, ਸੰਨ੍ਹੀ ਅਰੋੜਾ, ਸ਼ਹਿਰੀ ਪ੍ਰਧਾਨ ਤਲਵਾੜਾ ਬੋਧ ਰਾਜ, ਸੈਂਕੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।