27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਇੰਜ: ਕੇਹਰ ਸਿੰਘ ਪੰਨੂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਹਰਿਆਣਾ, 26 ਸਤੰਬਰ (ਹਰਮੇਲ ਸਿੰਘ ਖੱਖ)-ਸਮਾਜ ਸੇਵੀ ਇੰਜ: ਕੇਹਰ ਸਿੰਘ ਪੰਨੂ (ਰਿਟਾਇਰਡ ਐਸ. ਡੀ.

Ad Position 21
No active advertisement
ਅਜੀਤ ਡੈਸਕ 27-09-2026
ਹਰਿਆਣਾ, 26 ਸਤੰਬਰ (ਹਰਮੇਲ ਸਿੰਘ ਖੱਖ)-ਸਮਾਜ ਸੇਵੀ ਇੰਜ: ਕੇਹਰ ਸਿੰਘ ਪੰਨੂ (ਰਿਟਾਇਰਡ ਐਸ. ਡੀ. ਓ.) ਨਮਿਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਕੰਗਮਾਈ ਵਿਖੇ ਪਾਏ ਗਏ। ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਮੰਝ ਜੀ ਕੰਗਮਈ ਵਿਖੇ ਕਰਵਾਇਆ। ਇਸ ਮੌਕੇ ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜਥੇ ਨੇ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ (ਬ), ਸਾਬਕਾ ਚੇਅਰਮੈਨ ਸਤਵਿੰਦਰਪਾਲ ਸਿੰਘ ਢੱਟ ਨੇ ਇੰਜ: ਕੇਹਰ ਸਿੰਘ ਪੰਨੂ ਜੀਵਨੀ ‘ਤੇ ਸਾਂਝ ਪਾਈ। ਉਨ੍ਹਾਂ ਕਿਹਾ ਕਿ ਕੇਹਰ ਸਿੰਘ ਪੰਨੂ ਤੇ ਉਨ੍ਹਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੇਵਾ ਕਰਦਾ ਆ ਰਿਹਾ ਹੈ ਤੇ ਹਰ ਚੋਣ ਅੰਦਰ ਵੱਧ-ਚੜ੍ਹ ਕੇ ਹਿੱਸਾ ਪਾਇਆ ਜਾਂਦਾ ਰਿਹਾ ਹੈ। ਇਸ ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਪਰਮਿੰਦਰ ਸਿੰਘ ਪੰਨੂ, ਸਤਵਿੰਦਰ ਸਿੰਘ ਪੰਨੂ, ਨਿਰਮਲ ਸਿੰਘ ਸੰਧੂ, ਮਹੰਤ ਵਰਿੰਦਰ ਸਿੰਘ, ਐਡ: ਕਰਮਵੀਰ ਸਿੰਘ ਘੁੰਮਣ ਵਿਧਾਇਕ ਹਲਕਾ ਦਸੂਹਾ, ਚੌਧਰੀ ਬਲਵੀਰ ਸਿੰਘ ਮਿਆਣੀ ਸਾਬਕਾ ਮੰਤਰੀ, ਅਵਤਾਰ ਸਿੰਘ ਜੌਹਲ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਅਰਵਿੰਦਰ ਸਿੰਘ ਰਸੂਲਪੁਰ ਹਲਕਾ ਟਾਂਡਾ, ਸਾਬਕਾ ਚੇਅਰਮੈਨ ਐਸ. ਏ. ਡੀ. ਬੀ. ਤਜਿੰਦਰ ਸਿੰਘ ਮਿੱਡੂ ਖੇੜਾ, ਰਣਵੀਰ ਸਿੰਘ ਨੱਥੂਪੁਰ ਵਾਈਸ ਚੇਅਰਮੈਨ ਕੋਆਪ੍ਰੇਟਿਵ ਬੈਂਕ, ਗੁਰਪ੍ਰੀਤ ਸਿੰਘ ਪ੍ਰਧਾਨ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ, ਬਲਜਿੰਦਰਪਾਲ ਸਿੰਘ, ਇੰਸ: ਉਂਕਾਰ ਸਿੰਘ ਸੀ. ਆਈ. ਡੀ., ਮੋਹਨ ਲਾਲ ਸਾਬਕਾ ਜ਼ਿਲ੍ਹਾ ਮੈਨੇਜਰ, ਸਰਪੰਚ ਪਿਆਰਾ ਸਿੰਘ, ਪ੍ਰਿੰਸੀਪਲ ਵਿਕਰਮਜੀਤ ਸਿੰਘ ਆਈ. ਟੀ. ਆਈ., ਜਸਵਿੰਦਰ ਸਿੰਘ ਬਾਸ਼ਾ, ਸੁਖਦੀਪ ਸਿੰਘ ਭਿੰਡਰ, ਕਮਲਜੀਤ ਸਿੰਘ ਫ਼ਤਿਹਗੜ੍ਹ, ਚਰਨਜੀਤ ਸਿੰਘ ਰੋਪੜ ਡਾਇਰੈਕਟਰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ, ਅਮਰੀਕ ਸਿੰਘ ਨਵਾਂਸ਼ਹਿਰ, ਮੈਡਮ ਦਰਸ਼ਨ ਕੌਰ, ਸੁਖਬੀਰ ਸਿੰਘ ਚੌਹਾਨ ਬੁੱਢੀ ਪਿੰਡ, ਮਾ: ਸੁਰਿੰਦਰ ਸਿੰਘ, ਸਤਵੀਰ ਸਿੰਘ ਬੈਰਮਪੁਰ, ਜੈਸਰਤ ਸਿੰਘ ਸੰਧੂ ਸਾਬਕਾ ਉਪ ਚੇਅਰਮੈਨ, ਬੇਅੰਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮੁਕੇਰੀਆਂ, ਉਮੇਸ਼ ਕੁਮਾਰ ਵਰਮਾ ਜੁਆਇੰਟ ਰਜਿਸਟਰਾਰ ਕੋਆਪ੍ਰੇਟਿਵ ਬੈਂਕ, ਜਸਵੰਤ ਸਿੰਘ ਚੌਟਾਲਾ, ਮਨਜੀਤ ਸਿੰਘ ਢਿੱਲੋਂ ਡਾਇਰੈਕਟਰ, ਪ੍ਰਿੰ: ਹਰਜਿੰਦਰ ਸਿੰਘ, ਡਾ. ਜਸਪਾਲ ਸਿੰਘ ਢੇਰੀ, ਸਤਨਾਮ ਸਿੰਘ ਧਨੋਆ, ਹਰਬੰਸ ਸਿੰਘ ਮੰਝਪੁਰ, ਮੋਹਨ ਸਿੰਘ, ਦਲਜੀਤ ਸਿੰਘ, ਕਮਲ ਸਿੰਘ, ਸੁਖਦੇਵ ਸਿੰਘ, ਕੁਲਵੰਤ ਸਿੰਘ, ਜਗਜੀਤ ਸਿੰਘ, ਜਗਤਾਰ ਸਿੰਘ ਬਲਾਲਾ, ਮਨਜੀਤ ਸਿੰਘ ਰੋਬੀ, ਨੰ: ਹਰਕਮਲ ਸਿੰਘ ਸਹੋਤਾ, ਨਰਪਿੰਦਰ ਸਿੰਘ ਰਿੰਪੀ, ਰਾਕੇਸ਼ ਸੈਣੀ, ਉਂਕਾਰ ਸਿੰਘ, ਗੁਰਮੁੱਖ ਸਿੰਘ ਨੀਲਾ ਨਲੋਆ, ਗੁਰਿੰਦਰ ਸਿੰਘ ਗੋਲਡੀ, ਸ਼ਿਵਦੇਵ ਸਿੰਘ ਮਾਛੀਆਂ, ਚਰਨਜੀਤ ਸਿੰਘ ਰੂਬੀ, ਗੁਰਦੀਪ ਸਿੰਘ ਖੁਣ ਖੁਣ, ਮਾ: ਕੁਲਵਿੰਦਰ ਸਿੰਘ ਜੰਡਾ, ਗੁਰਮੁੱਖ ਸਿੰਘ ਨੀਲਾ ਨਲੋਆ, ਇਕਬਾਲ ਸਿੰਘ ਜੌਹਲ, ਕਮਲਜੀਤ ਸਿੰਘ ਤੁਲੀ, ਜਸਵਿੰਦਰ ਸਿੰਘ ਬਾਸ਼ਾ, ਮਦਨ ਮੋਹਨ ਮੂਸਾ, ਮਾ: ਸੁਰਿੰਦਰ ਸਿੰਘ, ਗੁਰਦੀਪ ਸਿੰਘ ਖੁਣ ਖੁਣ, ਹਰਜੀਤ ਸਿੰਘ ਨੰਗਲ, ਬਿੱਕਰ ਸਿੰਘ ਸ਼ੇਰਪੁਰ, ਪਰਮਿੰਦਰ ਸਿੰਘ ਲਾਚੋਵਾਲ, ਹਰਪ੍ਰੀਤ ਸਿੰਘ, ਲਾਲੀ, ਅਕਬਰ ਸਿੰਘ, ਧੰਨਾ ਸਿੰਘ, ਮੈਨੇਜਰ ਕਰਨੈਲ ਸਿੰਘ, ਸੁਖਵਿੰਦਰ ਸਿੰਘ ਪੰਨੂ, ਗੁਰਦੀਪ ਸਿੰਘ ਮੰਗਾ, ਹਰਵਿੰਦਰ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਸੇਵਾ ਸੁਸਾਇਟੀ ਵਲੋਂ 2 ਰੋਜ਼ਾ ਚੌਥੀ ਵਿਰਸਾ ਸੰਭਾਲ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਸ਼ੁਰੂ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਅਥਲੈਟਿਕ ਮੁਕਾਬਲਿਆਂ ’ਚ ਗੁਰੂ ਗੋਬਿੰਦ ਸਿੰਘ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24