27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਜਠੇਰਿਆਂ ਦਾ ਜੋੜ ਮੇਲਾ 3 ਨੂੰ

ਹਰਿਆਣਾ, 26 ਸਤੰਬਰ (ਹਰਮੇਲ ਸਿੰਘ ਖੱਖ)-ਰਾਜਪੂਤ ਸੀਬੇਈਏ ਪਰਿਵਾਰਾਂ ਦੇ ਜਠੇਰਿਆਂ ਦਾ ਪੰਜਵਾਂ ਸਾਲਾਨਾ ਭੰਡਾਰਾ ਪਿੰਡ ਟੈਟਪਾਲਾਂ ਵਿਖੇ 3 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੰਦਰ ਕਮੇਟੀ ਦੇ ਪ੍ਰਧਾਨ ਰਾਕੇਸ਼ ਠਾਕੁਰ ਨੇ ਦੱਸਿਆ ਕਿ ਇਸ ਭੰਡਾਰੇ ‘ਚ ਮਹੰਤ ਸ੍ਰੀ ਉਪਿੰਦਰ ਪਰਾਸ਼ਰ ਧਰਮਸ਼ਾਲਾ ਮਹੰਤਾਂ ਹਿਮਾਚਲ ਪ੍ਰਦੇਸ਼ ਗੱਦੀ ਬਾਬਾ ਨਕੋਦਰ ਦਾਸ ਅਤੇ ਸੰਤ ਬਾਬਾ ਅਵਤਾਰ ਨਾਥ ਚਠਿਆਲੀਆਂ ਵਾਲੇ ਅਤੇ ਸੰਤ ਬਾਬਾ ਮੋਨੀ ਟੈਟਪਾਲਾਂ (ਹੁਸ਼ਿਆਰਪੁਰ ਵਾਲੇ) ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।

Ad Position 21
No active advertisement
ਅਜੀਤ ਡੈਸਕ 27-09-2026
ਹਰਿਆਣਾ, 26 ਸਤੰਬਰ (ਹਰਮੇਲ ਸਿੰਘ ਖੱਖ)-ਰਾਜਪੂਤ ਸੀਬੇਈਏ ਪਰਿਵਾਰਾਂ ਦੇ ਜਠੇਰਿਆਂ ਦਾ ਪੰਜਵਾਂ ਸਾਲਾਨਾ ਭੰਡਾਰਾ ਪਿੰਡ ਟੈਟਪਾਲਾਂ ਵਿਖੇ 3 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੰਦਰ ਕਮੇਟੀ ਦੇ ਪ੍ਰਧਾਨ ਰਾਕੇਸ਼ ਠਾਕੁਰ ਨੇ ਦੱਸਿਆ ਕਿ ਇਸ ਭੰਡਾਰੇ ‘ਚ ਮਹੰਤ ਸ੍ਰੀ ਉਪਿੰਦਰ ਪਰਾਸ਼ਰ ਧਰਮਸ਼ਾਲਾ ਮਹੰਤਾਂ ਹਿਮਾਚਲ ਪ੍ਰਦੇਸ਼ ਗੱਦੀ ਬਾਬਾ ਨਕੋਦਰ ਦਾਸ ਅਤੇ ਸੰਤ ਬਾਬਾ ਅਵਤਾਰ ਨਾਥ ਚਠਿਆਲੀਆਂ ਵਾਲੇ ਅਤੇ ਸੰਤ ਬਾਬਾ ਮੋਨੀ ਟੈਟਪਾਲਾਂ (ਹੁਸ਼ਿਆਰਪੁਰ ਵਾਲੇ) ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਭਜਨ ਕੀਰਤਨ ਮੰਡਲੀਆਂ ਇਸ ਭੰਡਾਰੇ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਸਵੇਰੇ ਹਵਨ ਯੱਗ ਦੀ ਸ਼ੁਰੂਆਤ ਤੋਂ ਬਾਅਦ ਝੰਡੇ ਦੀ ਰਸਮ ਤੇ ਕੀਰਤਨ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ‘ ਵੰਦੇ ਮਾਤਰਮ’ ਗੀਤ ਦਾ 150ਵੀਂ ਵਰ੍ਹੇਗੰਢ ਮੌਕੇ ਸਮੂਹਿਕ ਗਾਇਨ ਅਗਲੀ ਖ਼ਬਰ ਫੁੱਟਬਾਲ ਅਕੈਡਮੀ ਮਾਹਿਲਪੁਰ ਅੰਡਰ-17 ਦੇ ਹੋਣਹਾਰ ਖਿਡਾਰੀਆਂ ਦਾ ਸਨਮਾਨ
Ad Position 24