23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੀਮਾ ਰਾਣੀ ਮੋਇਲਾ ਨੇ ਨੇਤਰਦਾਨ ਕਰਨ ਦਾ ਪ੍ਰਣ ਪੱਤਰ ਭਰਿਆ

ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਯੂਨਿਟ ਗੜ੍ਹਸ਼ੰਕਰ ਦੇ ਚੇਅਰਮੈਨ ਡਾ. ਤਰਸੇਮ ਸਿੰਘ ਦੀ ਅਗਵਾਈ ਤੇ ਯੂਨਿਟ ਪ੍ਰਧਾਨ ਡਾ.

Ad Position 21
No active advertisement
ਸੀਮਾ ਰਾਣੀ ਨੂੰ ਨੇਤਰਦਾਨ ਕਰਨ ਦਾ ਪ੍ਰਣ ਪੱਤਰ ਭਰਨ ’ਤੇ ਸਰਟੀਫਿਕੇਟ ਸੌਂਪਦੇ ਹੋਏ ਡਾ. ਲਖਵਿੰਦਰ ਕੁਮਾਰ। ਤਸਵੀਰ : ਧਾਲੀਵਾਲ 23-09-2026
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)-ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਯੂਨਿਟ ਗੜ੍ਹਸ਼ੰਕਰ ਦੇ ਚੇਅਰਮੈਨ ਡਾ. ਤਰਸੇਮ ਸਿੰਘ ਦੀ ਅਗਵਾਈ ਤੇ ਯੂਨਿਟ ਪ੍ਰਧਾਨ ਡਾ. ਲਖਵਿੰਦਰ ਕੁਮਾਰ ਬਿਲੜੋਂ ਦੀ ਪ੍ਰੇਰਨਾ ਤਹਿਤ ਸੀਮਾ ਰਾਣੀ ਮੋਇਲਾ ਨੇ ਨੇਤਰਦਾਨ ਕਰਨ ਦਾ ਪ੍ਰਣ ਪੱਤਰ ਭਰਿਆ। ਡਾ. ਲਖਵਿੰਦਰ ਬਿਲੜੋਂ ਨੇ ਦੱਸਿਆ ਕਿ ਸੀਮਾ ਰਾਣੀ ਸਮਾਜ ਸੇਵੀ ਸੰਸਥਾਵਾਂ ਦਾ ਹਿੱਸਾ ਹਨ ਤੇ ਉਹ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵਿਚ ਸੇਵਾ ਨਿਭਾਅ ਰਹੇ ਹਨ। ਸੀਮਾ ਰਾਣੀ ਵਾਂਗ ਹਰ ਇਨਸਾਨ ਨੂੰ ਜਿਉਂਦੇ ਜੀ ਖੂਨ ਦਾਨ, ਮਰਨ ਉਪਰੰਤ ਨੇਤਦਰਾਨ ਤੇ ਸਰੀਰਦਾਨ ਕਰਕੇ ਕਿਸੇ ਨੇਤਰਹੀਨ ਦੀ ਜ਼ਿੰਦਗੀ ਨੂੰ ਰੌਸ਼ਨ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਦੁਸਹਿਰੇ ਸੰਬੰਧੀ ਸ੍ਰੀ ਹਨੂੰਮਾਨ ਦੀ ਝੰਡਾ ਯਾਤਰਾ 25 ਨੂੰ ਅਗਲੀ ਖ਼ਬਰ ਜ਼ਿਲ੍ਹੇ ’ਚ ਸਾਈਬਰ ਠੱਗੀ ਦੇ 3 ਮਾਮਲਿਆਂ ਸਮੇਤ ਧੋਖਾਧੜੀ ਕਰਨ ਦੇ 4 ਮਾਮਲੇ ਦਰਜ
Ad Position 24