14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪੱਤਰਕਾਰ ਸੁਖਦੇਵ ਸਿੰਘ ਦੇ ਭਰਾ ਨਮਿਤ ਅੰਤਿਮ ਅਰਦਾਸ

ਖੁੱਡਾ/ਟਾਂਡਾ ਉੜਮੁੜ, 13 ਸਤੰਬਰ (ਸਰਬਜੀਤ ਸਿੰਘ, ਦੀਪਕ ਬਹਿਲ)-ਚੋਲਾਂਗ ਤੋਂ ਅਜੀਤ ਦੇ ਪੱਤਰਕਾਰ ਸੁਖਦੇਵ ਸਿੰਘ ਦੇ ਭਰਾ ਸੁਖਜਿੰਦਰ ਸਿੰਘ ਦਾ ਬੀਤੀ ਦਿਨੀ ਦਿਹਾਂਤ ਹੋ ਗਿਆ ਸੀ, ਜਿਸ ਨਮਿਤ ਉਨ੍ਹਾਂ ਦੇ ਪਿੰਡ ਜੌੜਾ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਬਾਬਾ ਸ਼ਰਨਜੀਤ ਸਿੰਘ ਹਰੀਗੜ੍ਹ ਵਾਲੇ ਕੀਰਤਨੀ ਜਥਾ ਨੇ ਗੁਰਬਾਣੀ ਦੇ ਕੀਰਤਨ ਤੇ ਕਥਾ ਸਰਵਣ ਕਰਵਾਈਆਂ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਖੁੱਡਾ/ਟਾਂਡਾ ਉੜਮੁੜ, 13 ਸਤੰਬਰ (ਸਰਬਜੀਤ ਸਿੰਘ, ਦੀਪਕ ਬਹਿਲ)-ਚੋਲਾਂਗ ਤੋਂ ਅਜੀਤ ਦੇ ਪੱਤਰਕਾਰ ਸੁਖਦੇਵ ਸਿੰਘ ਦੇ ਭਰਾ ਸੁਖਜਿੰਦਰ ਸਿੰਘ ਦਾ ਬੀਤੀ ਦਿਨੀ ਦਿਹਾਂਤ ਹੋ ਗਿਆ ਸੀ, ਜਿਸ ਨਮਿਤ ਉਨ੍ਹਾਂ ਦੇ ਪਿੰਡ ਜੌੜਾ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਬਾਬਾ ਸ਼ਰਨਜੀਤ ਸਿੰਘ ਹਰੀਗੜ੍ਹ ਵਾਲੇ ਕੀਰਤਨੀ ਜਥਾ ਨੇ ਗੁਰਬਾਣੀ ਦੇ ਕੀਰਤਨ ਤੇ ਕਥਾ ਸਰਵਣ ਕਰਵਾਈਆਂ। ਸਰਧਾਂਜਲੀ ਸਮਾਰੋਹ ਵਿਚ ਅਜੀਤ ਜਲੰਧਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਭੇਜਿਆ ਸੋਗ ਸੰਦੇਸ਼ ਵੀ ਪੜ੍ਹਿਆ। ਇਸ ਮੌਕੇ ਧਾਰਮਿਕ ਰਾਜਨੀਤਿਕ ਤੇ ਪੱਤਰਕਾਰ ਭਾਈਚਾਰੇ ਵਲੋਂ ਜਿਨ੍ਹਾਂ ਵਿਚ ਪਰਸੋਂ ਹੀ ਅਜੀਤ ਮੁਕੇਰੀਆਂ ਦਫ਼ਤਰ ਦੇ ਇੰਚਾਰਜ ਨਿਰੰਕਾਰ ਸਿੰਘ ਰਾਮਗੜ੍ਹੀਆ, ਪਵਿੱਤਰ ਸਿੰਘ ਜੌੜਾ, ਕਮਲਜੀਤ ਸਿੰਘ ਕੁਲਾਰ ਰਸੂਲਪੁਰ, ਪ੍ਰਧਾਨ ਯੂਥ ਅਕਾਲੀ ਦਲ, ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ, ਸੁਰਜੀਤ ਪਾਲ ਹਲਕਾ ਇੰਚਾਰਜ ਬਸਪਾ, ਸਰਬਜੀਤ ਸਿੰਘ ਮੋਮੀ ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ ਅਕਾਲੀ ਦਲ, ਸੁਖਵਿੰਦਰ ਸਿੰਘ ਮੂਨਕ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਬਜੀਤ ਸਿੰਘ ਗੋਲਡੀ ਦਸੂਹਾ, ਪੱਤਰਕਾਰ ਦੀਪਕ ਬਹਿਲ ਟਾਂਡਾ, ਬਿਕਰਮਜੀਤ ਸਿੰਘ ਲਾਲੀ, ਸੁਰਜੀਤ ਸਿੰਘ ਜੌੜਾ, ਪ੍ਰਿਥੀਪਾਲ ਸਿੰਘ ਦਾਤਾ, ਤਰਸੇਮ ਪੱਪੂ ਸਟੇਜ ਸਕੱਤਰ, ਜ਼ੋਰਾ ਸਿੰਘ ਚੀਮਾ, ਗੁਰਪਾਲ ਸਿੰਘ ਸਾਬਕਾ ਡੀ. ਪੀ. ਆਈ., ਕੈਪਟਨ ਗੁਲਜ਼ਾਰ ਸਿੰਘ, ਬਲਰਾਜ ਸਿੰਘ ਚੌਹਾਨ, ਗੋਲਡੀ ਨਰਵਾਲ ਸਰਪੰਚ, ਸਤੀਸ਼ ਕੁਮਾਰ ਜੌੜਾ, ਤੀਰਥ ਸਿੰਘ, ਪਿ੍ਥੀਪਾਲ ਸਿੰਘ ਆਮ ਆਦਮੀ ਪਾਰਟੀ ਹੁਸ਼ਿਆਰਪੁਰ, ਕਰਨਲ ਜਗਜੀਤ ਸਿੰਘ, ਸੁਰਜੀਤ ਸਿੰਘ ਚਮਿਆਰੀ, ਰੋਚ ਭਿੰਡਰ, ਅਮਰੀਕ ਜੱਸਲ, ਸੋਹਣ ਸਿੰਘ, ਬਲਜਿੰਦਰ ਸਿੰਘ ਨਿੱਕੂ, ਕੁਲਵੀਰ ਸਿੰਘ ਜੌੜਾ, ਹਰਦੀਪ ਸਿੰਘ ਐਡਵੋਕੇਟ, ਅਰਵਿੰਦਰ ਸਿੰਘ ਰਸੂਲਪੁਰ, ਗੁਰਵਿੰਦਰ ਸਿੰਘ ਮੋਹਕਮਗੜ੍ਹ, ਸਤਿੰਦਰ ਸਿੰਘ ਸੈਦੂਪੁਰ, ਜਸਵੀਰ ਸਿੰਘ ਜੌੜਾ, ਗਿਆਨੀ ਧਰਮ ਸਿੰਘ, ਦਵਿੰਦਰ ਸਿੰਘ ਚੌਲਾਂਗ, ਅਮਿ੍ਤਪਾਲ ਸਿੰਘ, ਕੁਲਵੀਰ ਸਿੰਘ ਜੌੜਾ, ਰਾਮਪਾਲ ਸਿੰਘ, ਅਵਤਾਰ ਸਿੰਘ, ‘ਅਜੀਤ’ ਦੇ ਉਪ ਸੰਪਾਦਕ ਗਗਨਦੀਪ ਸਿੰਘ, ਬਲਵੰਤ ਸਿੰਘ, ਰਜਿੰਦਰ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ’ਚ ‘ਬਲੂਟੁਥ ਲੋਅ ਐਨਰਜੀ’ ਵਿਸ਼ੇ ’ਤੇ ਲੈਕਚਰ ਕਰਵਾਇਆ ਅਗਲੀ ਖ਼ਬਰ ਅਧਿਆਪਕ ਦਲ ਪੰਜਾਬ ਵਲੋਂ ਵਰਿੰਦਰ ਸਿੰਘ ਬਾਜਵਾ ਦੇ ਅਕਾਲ ਚਲਾਣੇ ’ ਤੇ ਦੁੱਖ ਪ੍ਰਗਟ
Ad Position 24