ਸੁਨੀਲ ਦੱਤ ਸ਼ਾਰਧਾ ਨਮਿਤ ਪਾਠ ਦੇ ਭੋਗ ਪਾਏ
ਤਲਵਾੜਾ, 30 ਅਗਸਤ (ਮਹਿਤਾ)- ਸੀਨੀਅਰ ਸੂਪਰੀਡੈਟ ਨਹਿਰੀ ਵਿਭਾਗ ਹਿਮਾਚਲ ਪ੍ਰਦੇਸ਼ ਸੁਨੀਲ ਦੱਤ ਸਾਰਧਾ (54) ਨਿਵਾਸੀ ਦਾਤਾਰਪੁਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਤੇ ਰਸਮ ਪਗੜੀ ਉਨ੍ਹਾਂ ਦੇ ਨਿਵਾਸ ਸਥਾਨ ਦਾਤਾਰਪੁਰ ਨਜ਼ਦੀਕ ਸੈਂਟਰਲ ਬੈਂਕ ਆਫ਼ ਇੰਡੀਆ ਸੰਪੰਨ ਹੋਏ।
ਤਲਵਾੜਾ, 30 ਅਗਸਤ (ਮਹਿਤਾ)- ਸੀਨੀਅਰ ਸੂਪਰੀਡੈਟ ਨਹਿਰੀ ਵਿਭਾਗ ਹਿਮਾਚਲ ਪ੍ਰਦੇਸ਼ ਸੁਨੀਲ ਦੱਤ ਸਾਰਧਾ (54) ਨਿਵਾਸੀ ਦਾਤਾਰਪੁਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਤੇ ਰਸਮ ਪਗੜੀ ਉਨ੍ਹਾਂ ਦੇ ਨਿਵਾਸ ਸਥਾਨ ਦਾਤਾਰਪੁਰ ਨਜ਼ਦੀਕ ਸੈਂਟਰਲ ਬੈਂਕ ਆਫ਼ ਇੰਡੀਆ ਸੰਪੰਨ ਹੋਏ। ਇਸ ਦੁੱਖ ਦੀ ਘੜੀ ’ਚ ਹਲਕਾ ਇੰਚਾਰਜ ਭਾਜਪਾ ਦਸੂਹਾ ਠਾਕੁਰ ਰਘੂਨਾਥ ਸਿੰਘ ਰਾਣਾ, ਸਰਪੰਚ ਰੱਕੜੀ (ਦਾਤਾਰਪੁਰ) ਪ੍ਰਭਾਤ ਹੈਪੀ, ਪ੍ਰਿੰ. ਰਾਜੇਸ਼ ਠਾਕੁਰ, ਰਜਿੰਦਰ ਬੱਬੂ, ਐਨ. ਆਰ. ਆਈ. ਲਲਤੀ ਸ਼ਰਮਾ, ਪੱਤਰਕਾਰ ਸੁਮੇਸ਼ ਭਾਖਨ (ਗੁੱਲੂ), ਸੂਬੇਦਾਰ ਮਹਿੰਦਰ ਸਿੰਘ, ਨਿਖਿਲ ਮਹਿਤਾ, ਸੰਜੂ ਚੌਹਾਨ, ਪਾਰਸ ਸ਼ਾਰਧਾ (ਸਪੁੱਤਰ), ਕੈ. ਉਕਾਂਰ ਮਿਨਹਾਸ, ਪੰਡਿਤ ਦੀਪਕ ਸ਼ਰਮਾ, ਹੇਮ ਰਾਜ ਸ਼ਾਰਧਾ, ਵਿਪਨ ਚੰਦ ਭਾਖਨ, ਸੁਮਿਤ ਭਾਖਨ ਆਦਿ ਹਾਜ਼ਰ ਸਨ।