30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

20 ਐਚ ਐਸ ਪੀ 35ਪਿੰਡ ਸਾਰੰਗੋਵਾਲ ਵਿਖੇ ਮਨਾਏ ਤੀਆਂ ਦੇ ਤਿਉਹਾਰ ਮੌਕੇ ਬੱਚੀਆਂ ਤੇ ਮੁਟਿਆਰਾਂ। ਤੀਆਂ ਦਾ ਤਿਉਹਾਰ ਮਨਾਇਆ

ਹੁਸ਼ਿਆਰਪੁਰ, 30 ਅਗਸਤ (ਨਰਿੰਦਰ ਸਿੰਘ ਬੱਡਲਾ)- ਪਿੰਡ ਸਾਰੰਗੋਵਾਲ ਵਿਖੇ ਕਮਲਜੀਤ ਕੌਰ, ਜਸਵੀਰ ਕੌਰ ਜੱਸ ਅਤੇ ਹਰਭਜਨ ਕੌਰ ਦੀ ਅਗਵਾਈ ‘ਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਔਰਤਾਂ ਵਲੋਂ ਗਿੱਧਾ, ਭੰਗੜਾ ਸਮੇਤ ਹੋਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 31-08-2026
ਹੁਸ਼ਿਆਰਪੁਰ, 30 ਅਗਸਤ (ਨਰਿੰਦਰ ਸਿੰਘ ਬੱਡਲਾ)- ਪਿੰਡ ਸਾਰੰਗੋਵਾਲ ਵਿਖੇ ਕਮਲਜੀਤ ਕੌਰ, ਜਸਵੀਰ ਕੌਰ ਜੱਸ ਅਤੇ ਹਰਭਜਨ ਕੌਰ ਦੀ ਅਗਵਾਈ ‘ਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਔਰਤਾਂ ਵਲੋਂ ਗਿੱਧਾ, ਭੰਗੜਾ ਸਮੇਤ ਹੋਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਨਸ਼ਿਆਂ ਤੇ ਪਾਖੰਡੀ ਸਾਧਾਂ ਖਿਲਾਫ ਬੱਚੀਆਂ ਤੇ ਮੁਟਿਆਰਾਂ ਵਲੋਂ ਸਕਿਟਾਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਔਰਤਾਂ ਵਲੋਂ ਵਨ ਸਵੰਨੇ ਪਕਵਾਨ ਵੀ ਬਣਾਏ ਗਏ ਅਤੇ ਆਏ ਹੋਏ ਪੰਤਵੰਤਿਆਂ ਨੂੰ ਪਰੋਸੇ ਗਏ। ਇਸ ਮੌਕੇ ਮਹਿੰਦਰ ਕੌਰ, ਤਮੰਨਾ ਰਾਣੀ, ਰਚਨਾ ਦੇਵੀ, ਪੂਜਾ ਭਰਮੋਤਾ, ਪਰਮਜੀਤ ਕੌਰ, ਕਮਲਜੀਤ ਕੌਰ ਹੀਰ, ਬੱਬੀ, ਸੀਮਾ ਰਾਣੀ, ਰੀਨਾ ਰਾਣੀ, ਬੀਰੋ, ਨੀਲਮ ਰਾਣੀ, ਹਰਪ੍ਰੀਤ ਕੌਰ ਹੈਪੀ, ਕੋਮਲ ਰਾਣੀ, ਇੰਦੂ ਬਾਲਾ, ਰਾਜ ਰਾਣੀ, ਨੀਲਮ ਰਾਣੀ, ਪ੍ਰੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰ ਮਾਰਸ਼ਲ ਕਾਨਵੈਂਟ ਸਕੂਲ ’ਚ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਵਿਧਾਇਕ ਜਿੰਪਾ ਨੇ ਬਸੀ ਅਲੀ ਖਾਂ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
Ad Position 24