ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਮੈਂਬਰ ਰਾਜਸਭਾ ਮੈਂਬਰ ਹਰਭਜਨ ਸਿੰਘ ਨਾਲ ਮੁਲਾਕਾਤ ਕੀਤੀ
ਤਲਵਾੜਾ, 30 ਅਗਸਤ (ਮਹਿਤਾ)- ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸ੍ਰੀ ਸੁਸ਼ੀਲ ਪਿੰਕੀ ਨੇ ਮੈਂਬਰ ਰਾਜ ਸਭਾ ਹਰਭਜਨ ਸਿੰਘ ਭੱਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਲਕਾ ਦਸੂਹਾ ਦੇ ਕੰਢੀ ਤੇ ਬੇਟ ਖੇਤਰ ਦੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਸ.
ਮੈਂਬਰ ਰਾਜ ਸਭਾ ਸ. ਹਰਭਜਨ ਸਿੰਘ ਨੂੰ ਬੁਕਾ ਭੇਟ ਕਰਦੇ ਹੋਏ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਕੁਮਾਰ ਪਿੰਕੀ। ਅਜੀਤ ਤਸਵੀਰ
31-08-2026