ਬਾਪੂ ਗੰਗਾ ਦਾਸ ਦੀ ਯਾਦ ’ਚ ਬਰਸੀ ਮੇਲੇ ਮੌਕੇ ਧਾਰਮਿਕ ਮੇਲਾ ਕਰਵਾਇਆ
ਮਾਹਿਲਪੁਰ, 6 ਅਗਸਤ (ਰਜਿੰਦਰ ਸਿੰਘ)- ਬਾਪੂ ਗੰਗਾ ਦਾਸ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ ਬਾਪੂ ਗੰਗਾ ਦਾਸ ਦੀ 11ਵੀਂ ਯਾਦ ‘ਚ ਬਰਸੀ ਮੇਲੇ ਡੇਰਾ ਮੁਖੀ ਮਨਦੀਪ ਸਿੰਘ ਮੰਗਾ ਬੈਂਸ ਦੀ ਅਗਵਾਈ ‘ਚ ਕਰਵਾਇਆ ਗਿਆ। ਬਾਪੂ ਗੰਗਾ ਦਾਸ ਦੀ ਯਾਦ ਚੱਲਣ ਵਾਲਾ ਨੋ ਦਿਨਾਂ ਧਾਰਮਿਕ ਮੇਲ ਮੌਕੇ ਰੋਜ਼ਾਨਾ ਸ੍ਰੀਮਦ ਭਾਗਵਤ ਕਥਾ ਵਿਆਸ ਸ੍ਰੀ ਗੋਰਦਾਸ ਧਾਮ ਵਰਿਦਾਵਨ ਵਲੋਂ ਰੋਜ਼ਾਨਾ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਮਾਹਿਲਪੁਰ, 6 ਅਗਸਤ (ਰਜਿੰਦਰ ਸਿੰਘ)- ਬਾਪੂ ਗੰਗਾ ਦਾਸ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ ਬਾਪੂ ਗੰਗਾ ਦਾਸ ਦੀ 11ਵੀਂ ਯਾਦ ‘ਚ ਬਰਸੀ ਮੇਲੇ ਡੇਰਾ ਮੁਖੀ ਮਨਦੀਪ ਸਿੰਘ ਮੰਗਾ ਬੈਂਸ ਦੀ ਅਗਵਾਈ ‘ਚ ਕਰਵਾਇਆ ਗਿਆ। ਬਾਪੂ ਗੰਗਾ ਦਾਸ ਦੀ ਯਾਦ ਚੱਲਣ ਵਾਲਾ ਨੋ ਦਿਨਾਂ ਧਾਰਮਿਕ ਮੇਲ ਮੌਕੇ ਰੋਜ਼ਾਨਾ ਸ੍ਰੀਮਦ ਭਾਗਵਤ ਕਥਾ ਵਿਆਸ ਸ੍ਰੀ ਗੋਰਦਾਸ ਧਾਮ ਵਰਿਦਾਵਨ ਵਲੋਂ ਰੋਜ਼ਾਨਾ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰੀ ਰਮਾਇਣ ਪਾਠ ਦੇ ਭੋਗ, ਹਵਨ ਦੀ ਰਸਮ ਉਪਰੰਤ ਨਾਮਵਰ ਗਾਇਕਾ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਸ ਮੌਕੇ ਸੰਤ ਮੱਖਣ ਸਿੰਘ ਟੂਟੋਮਜਾਰਾ, ਅਨਿਲ ਕੁਮਾਰ ਕਾਲਾ, ਜੁਗਿੰਦਰ ਪਾਲ ਪਿੰਕੀ, ਵਿੱਕੀ ਅਗਨੀਹੋਤਰੀ, ਰੋਹਿਤ ਧਵਨ, ਇੰਸ.ਪਰਮਜੀਤ ਸਿੰਘ ਬੈਂਸ, ਸੁਭਾਸ਼ ਗੋਤਮ, ਵਿਨੋਦ ਹਾਂਡਾ, ਸੁਰਿੰਦਰ ਪਾਲ, ਰੋਹਿਤ ਧਵਨ, ਬਲਦੇਵ ਗੋਰੀ, ਦਿਨੇਸ਼ ਕੁਮਾਰ, ਕੁਮਾਰ, ਅਸ਼ੋਕ ਬਾਲੀ, ਪੰਡਤ ਜਗਪਾਲ, ਅਨੁਰਾਗ ਹਾਂਡਾ, ਮਾ.ਅੱਛਰ ਕੁਮਾਰ ਜੋਸ਼ੀ, ਜਤਿਨ ਤਨੇਜਾ, ਕਮਲਜੀਤ ਬਾਲੀ, ਐਸ.ਐਚ.ਓ. ਰਮਨਦੀਪ ਕੌਰ, ਸੰਜੇ ਮਲਹੋਤਰਾ, ਪਵਨ ਕੁਮਾਰ, ਰਵੀ, ਗੋਪੀ ਬਸਰਾ, ਰਾਜ ਕੁਮਾਰ, ਜੀਵਨ, ਰੀਟਾ ਰਾਣੀ, ਗਗਨਦੀਪ ਕੌਰ, ਪੰਡਿਤ ਸਹਿਪਾਲ, ਵੂਨਨ ਐਰੀ, ਧਰੁਵ ਐੇਰੀ, ਵੈਦ ਰਾਕੇਸ਼ ਕੁਮਾਰ, ਦਰਸ਼ਨ ਕੁਮਾਰ, ਸੰਤੋਸ਼ ਕੁਮਾਰ, ਰਾਜੀਵ ਕੁਮਾਰ ਨਰੂਲਾ, ਭਨੋਟ ਅਤੇ ਹੋਰ ਸਮਿਤੀ ਮੈਂਬਰ ਹਾਜ਼ਰ ਸਨ।