12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬਜ਼ੁਰਗ ਭੇਦਭਰੀ ਹਾਲਤ 'ਚ ਲਾਪਤਾ

Ad Position 21
No active advertisement
ਅਜੀਤ ਡੈਸਕ 23-01-2026
ਕੋਟਫ਼ਤੂਹੀ, 22 ਜਨਵਰੀ (ਅਟਵਾਲ)-ਪਿੰਡ ਦਾਤਾ ਦਾ ਇਕ ਬਜ਼ੁਰਗ ਵਿਅਕਤੀ ਆਪਣੀ ਸਕੂਟਰੀ ਉੱਪਰ ਅੱਡਾ ਕੋਟਫ਼ਤੂਹੀ ਨੂੰ ਗਿਆ ਪਿਛਲੇ ਦਿਨ ਤੋਂ ਅਚਾਨਕ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਸੰਤੋਖ ਸਿੰਘ (75) ਪੁੱਤਰ ਸਵ. ਸਵਰਨ ਸਿੰਘ ਨਿਵਾਸੀ ਪਿੰਡ ਦਾਤਾ ਕੱਲ੍ਹ ਦਿਨੇ ਸਾਢੇ ਬਾਰ੍ਹਾਂ ਕੁ ਵਜੇ ਦੇ ਕਰੀਬ ਆਪਣੇ ਘਰੋ ਆਪਣੀ ਸਫ਼ੈਦ ਰੰਗ ਦੀ ਐਕਟਿਵਾ ਨੰਬਰ ਪੀ.ਬੀ. 24 ਸੀ. 4989 ਉੱਪਰ ਅੱਡਾ ਕੋਟਫ਼ਤੂਹੀ ਵੱਲ ਨੂੰ ਗਏ, ਜਿੱਥੋਂ ਉਹ ਜਦੋਂ ਦੇਰ ਸ਼ਾਮ ਤੱਕ ਵਾਪਸ ਘਰ ਨਾ ਆਇਆ ਤਾ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਫ਼ੋਨ ਉੱਪਰ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾ ਉਨ੍ਹਾਂ ਦਾ ਵੀ ਫ਼ੋਨ ਬੰਦ ਆ ਰਿਹਾ ਹੈ, ਜਿਸ ਕਰ ਕੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਅਚਾਨਕ ਭੇਦਭਰੀ ਹਾਲਤ 'ਚ ਲਾਪਤਾ ਹੋਣ ਕਰ ਕੇ ਡਾਢਾ ਪ੍ਰੇਸ਼ਾਨ ਹੈ |
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਐਫ. ਕਰਮਚਾਰੀ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ 26 ਨੂੰ ਅਗਲੀ ਖ਼ਬਰ ਸਿੰਗਲ ਯੂਜ਼ ਪਲਾਸਟਿਕ ਦੀ ਵਿਕਰੀ, ਵਰਤੋਂ ਅਤੇ ਲਿਟਰਿੰਗ ਸੰਬੰਧੀ ਨਗਰ ਨਿਗਮ ਵਲੋਂ ਚੈਕਿੰਗ
Ad Position 24