08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮੋਦੀ ਦੀ ਅਪੀਲ ਤੋਂ ਬਾਅਦ ਭਾਰਤੀਆਂ ਨੇ ਸੋਨਾ ਖ਼ਰੀਦਣਾ ਕੀਤਾ ਘੱਟ

ਮੋਦੀ ਦੀ ਅਪੀਲ ਤੋਂ ਬਾਅਦ ਭਾਰਤੀਆਂ ਨੇ ਸੋਨਾ ਖ਼ਰੀਦਣਾ ਕੀਤਾ ਘੱਟ

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਨਵੀਂ ਦਿੱਲੀ, 7 ਸਤੰਬਰ (ਇੰਟ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਨੇ ਦੀ ਖ਼ਰੀਦ ਘਟਾਉਣ ਦੀ ਅਪੀਲ ਤੇ ਸਰਕਾਰ ਦੇ ਸਖ਼ਤ ਉਪਾਵਾਂ ਦਾ ਦੇਸ਼ ਦੇ ਸੋਨੇ ਦੀ ਦਰਾਮਦ ’ਤੇ ਸਿੱਧਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਮੈਟਲਜ਼ ਫੋਕਸ ਦੇ ਅੰਕੜਿਆਂ ਅਨੁਸਾਰ, ਮਈ ’ਚ ਪ੍ਰਧਾਨ ਮੰਤਰੀ ਮੋਦੀ ਦੀ ਸ਼ੁਰੂਆਤੀ ਅਪੀਲ ਤੋਂ ਬਾਅਦ ਸੋਨੇ ਦੀ ਦਰਾਮਦ ’ਚ ਲਗਾਤਾਰ ਅਤੇ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਬਾਗ ਲਗਾਉਣ ਲਈ ਸੁਚੱਜੀ ਵਿਉਂਤਬੰਦੀ ਤੇ ਪ੍ਰਬੰਧਨ ਜ਼ਰੂਰੀ ਅਗਲੀ ਖ਼ਬਰ 36,000 ਫੁੱਟ ਦੀ ਉਚਾਈ ’ਤੇ ਏਅਰ ਇੰਡੀਆ ਉਡਾਣ ਦਾ ਇੰਜਣ ਬੰਦ
Ad Position 24