08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਖਾਮੇਨੇਈ ਦਾ ਪੁੱਤਰ ਮੋਜਤਬਾ ਸੁਪਰੀਮ ਲੀਡਰ ਦੇ ਅਹੁਦੇ ਲਈ ਮੁੱਖ ਦਾਅਵੇਦਾਰ

Ad Position 21
No active advertisement
ਅਜੀਤ ਡੈਸਕ 06-03-2026
ਦੁਬਈ/ਨਵੀਂ ਦਿੱਲੀ, 5 ਮਾਰਚ (ਏਜੰਸੀ)-ਈਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਪੁੱਤਰ ਮੋਜਤਬਾ ਖਾਮੇਨੇਈ ਨੂੰ ਦੇਸ਼ ਦੇ ਅਗਲੇ ਸੁਪਰੀਮ ਲੀਡਰ ਦੇ ਅਹੁਦੇ ਲਈ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਈਰਾਨ ਦੇ ਅਗਲੇ ਸਰਬਉੱਚ ਨੇਤਾ ਦੀ ਚੋਣ 'ਚ ਸ਼ਾਮਿਲ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੋਜਤਬਾ ਖਾਮੇਨੇਈ ਇਕ ਅਸਵੀਕਾਰਨਯੋਗ ਚੋਣ ਹੋਵੇਗੀ | ਮੰਨਿਆ ਜਾਂਦਾ ਹੈ ਕਿ ਮੋਜਤਬਾ ਖਾਮੇਨੇਈ ਅਜੇ ਵੀ ਜਿੰਦਾ ਹੈ ਅਤੇ ਸੰਭਾਵਿਤ ਤੌਰ 'ਤੇ ਲੁਕ ਗਿਆ ਹੈ | ਦੂਜੇ ਪਾਸੇ, ਭਾਰਤ ਵਿਚ ਈਰਾਨ ਦੇ ਸੁਪਰੀਮ ਲੀਡਰ ਦੇ ਪ੍ਰਤੀਨਿਧੀ ਆਯਤੁੱਲਾ ਡਾ. ਅਬਦੁਲ ਮਜੀਦ ਹਕੀਮੇਲਾਹੀ ਨੇ ਮੋਜਤਬਾ ਨੂੰ ਉੱਤਰਾਧਿਕਾਰੀ ਚੁਣਨ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਦੱਸਿਆ ਈਰਾਨ 'ਚ ਨਵਾਂ ਨੇਤਾ ਚੁਣਨ ਦੀ ਪ੍ਰਕਿਰਿਆ ਅਜੇ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੇ ਫਤਵੇ ਨਾਲ ਵਿਸ਼ਵਾਸਘਾਤ-ਤੇਜਸਵੀ ਅਗਲੀ ਖ਼ਬਰ ਈਰਾਨ, ਇਜ਼ਰਾਈਲ-ਅਮਰੀਕਾ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੰਮ ਕੀਤਾ-ਫਿਨਲੈਂਡ ਦੇ ਰਾਸ਼ਟਰਪਤੀ
Ad Position 24