27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪ੍ਰਧਾਨ ਮੰਤਰੀ ਦਾ ਜਨਮਦਿਨ ਸੇਵਾ ਦਿਵਸ ਵਜੋਂ ਮਨਾਇਆ <br/>

Ad Position 21
No active advertisement
ਸਿਰਸਾ 'ਚ ਰਾਹਗੀਰਾਂ ਨੂੰ ਲੰਗਰ ਵੰਡਦੇ ਮਨੀਸ਼ ਸਿੰਗਲਾ ਅਤੇ ਹੋਰ | ਤਸਵੀਰ: ਪੰਨੀਵਾਲੀਆ <br/> 21-09-2025
ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਸੇਵਾ ਦੇ ਪੰਦਰਵਾੜੇ ਵਜੋਂ ਮਨਾਉਂਦੇ ਹੋਏ ਭਾਜਪਾ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਮਨੀਸ਼ ਸਿੰਗਲਾ ਨੇ ਸ਼ਹਿਰ ਵਿੱਚ ਇੱਕ ਭਾਈਚਾਰਕ ਦਾਅਵਤ ਦੇ ਕੇ ਮਨੁੱਖਤਾ ਦਾ ਸੰਦੇਸ਼ ਦਿੱਤਾ | ਸਿਰਸਾ ਕਲੱਬ ਦੇ ਬਾਹਰ ਤੇ ਸਾਂਗਵਾਨ ਚੌਕ ਵਿਖੇ ਦਾਅਵਤਾਂ ਵਿੱਚ ਰਾਹਗੀਰਾਂ ਨੂੰ ਭੋਜਨ ਵੰਡਿਆ ਗਿਆ | ਮਨੀਸ਼ ਸਿੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੀਵਨ ਸੇਵਾ, ਸਮਰਪਣ ਤੇ ਰਾਸ਼ਟਰ ਨਿਰਮਾਣ ਲਈ ਸਮਰਪਿਤ ਹੈ | ਉਨ੍ਹਾਂ ਦੇ ਜਨਮਦਿਨ ਨੂੰ ਸੇਵਾ ਦੇ ਪੰਦਰਵਾੜੇ ਵਜੋਂ ਮਨਾਉਣ ਦਾ ਉਦੇਸ਼ ਸਮਾਜ ਵਿੱਚ ਸਕਾਰਾਤਮਕਤਾ, ਸੇਵਾ ਦੀ ਭਾਵਨਾ ਤੇ ਜਾਗਰੂਕਤਾ ਫੈਲਾਉਣਾ ਹੈ | ਇਸ ਮੌਕੇ ਨਿੱਜੀ ਸਕੱਤਰ ਹਰਪਿੰਦਰ ਸ਼ਰਮਾ, ਯੋਗੇਸ਼ ਬਿਜਾਰਨੀਆ, ਦਿਨੇਸ਼ ਮਹਿਤਾ, ਤਿ੍ਲੋਕ ਚੰਦ ਕਸ਼ਯਪ, ਅਨੂਪ ਬਿਸ਼ਨੋਈ, ਰਾਕੇਸ਼ ਮਹਿਤਾ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਵਿਖੇ 'ਬਹੁ-ਸੱਭਿਆਚਾਰਕ ਸਮਾਜ ਦੀ ਵਿਚਾਰਧਾਰਾ' ਵਿਸ਼ੇ 'ਤੇ ਵੈਬੀਨਾਰ ਅਗਲੀ ਖ਼ਬਰ ਪੰਜਾਬ ਤੋਂ ਬੱਚੇ ਨੂੰ ਅਗਵਾ ਕਰਨ ਵਾਲੇ ਜੋੜੇ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ <br/>
Ad Position 24