24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਨਾਵਰ ਇੰਟਰਨੈਸ਼ਨਲ ਸਕੂਲ ਧੌਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਮਾਰੀਆਂ ਮੱਲਾਂ 51 ਵਿਦਿਆਰਥੀਆਂ ਦੀ ਸੂਬਾ ਪੱਧਰੀ ਖੇਡ ਮੁਕਾਬਲਿਆਂ ਲਈ ਚੋਣ

Ad Position 21
No active advertisement
ਅਜੀਤ ਡੈਸਕ 21-09-2025
ਰੂੜੇਕੇ ਕਲਾਂ, 20 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਿੱਖਿਆ ਵਿਭਾਗ ਪੰਜਾਬ ਵਲੋਂ 69ਵੇਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਕਰਵਾਏ ਗਏ ਬੇਸਬਾਲ, ਸਾਫਟਬਾਲ, ਬਾਕਸਿੰਗ, ਫੈਸਿੰਗ, ਕ੍ਰਿਕਟ ਖੇਡ ਮੁਕਾਬਲਿਆਂ ਵਿਚ ਸਨਾਵਰ ਇੰਟਰਨੈਸ਼ਨਲ ਸਕੂਲ ਧੌਲਾ ਦੇ ਵਿਦਿਆਰਥੀਆਂ ਨੇ ਜਿੱਤ ਹਾਸਲ ਕੀਤੀ ਹੈ | ਖੇਡ ਅਧਿਆਪਕ ਹਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ 14 ਬੇਸਬਾਲ 'ਚ 9 ਵਿਦਿਆਰਥੀਆਂ, ਅੰਡਰ 17 ਬੇਸਬਾਲ 'ਚ 10 ਵਿਦਿਆਰਥੀ, ਅੰਡਰ 19 ਬੇਸਬਾਲ 'ਚ 4 ਵਿਦਿਆਰਥੀ, ਸਾਫਟਬਾਲ ਅੰਡਰ 14 'ਚ 8 ਵਿਦਿਆਰਥੀ, ਅੰਡਰ 17 'ਚ 10, ਅੰਡਰ 19 ਸਾਫਟਬਾਲ 'ਚ 4, ਅੰਡਰ 17 ਬਾਕਸਿੰਗ 'ਚ 1 ਵਿਦਿਆਰਥੀ, ਅੰਡਰ 17 ਫੈਸਿੰਗ 'ਚ 4 ਵਿਦਿਆਰਥੀ, ਕ੍ਰਿਕਟ ਅੰਡਰ 14 'ਚ 1ਵਿਦਿਆਰਥੀ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਜਿੱਤ ਹਾਸਲ ਕੀਤੀ ਹੈ | ਸਾਰੇ ਵਿਦਿਆਰਥੀਆਂ ਦੀ ਸਟੇਟ ਮੁਕਾਬਲਿਆਂ ਲਈ ਚੋਣ ਕੀਤੀ ਗਈ ਹੈ | ਇਸ ਮੌਕੇ ਸਕੂਲ ਦੇ ਐਮ.ਡੀ. ਬਲਜੀਤ ਸਿੰਘ ਸਿੱਧੂ, ਗੁਰਜੰਟ ਸਿੰਘ ਸਿੱਧੂ, ਚੇਅਰਮੈਨ ਸੰਦੀਪ ਸਿੰਘ ਮਾਨ, ਪਿ੍ੰਸੀਪਲ ਮਨੀਸ਼ਾ ਰਾਣੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੋਬਿੰਦ ਸਕੂਲ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਦੀ ਵਿਸ਼ਾਵਾਰ ਮੈਰਿਟ ਸੂਚੀ ਸੈਸ਼ਨ 2024-25 ਵਿਚ ਆਪਣੀ ਜਗ੍ਹਾ ਬਣ... ਅਗਲੀ ਖ਼ਬਰ ਭਾਈ ਮਾਝੀ ਰਚਿਤ ਪੁਸਤਕ 'ਜੀਵਨ ਵਿਚ ਖੇੜਾ ਕਿਵੇਂ ਆਵੇ' ਨਿਊਜ਼ੀਲੈਂਡ 'ਚ ਲੋਕ ਅਰਪਣ
Ad Position 24