18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਰਮਜ਼ਾਨ ਅਲੀ ਪ੍ਰਧਾਨ ਤੇ ਅਨਵਰ ਖਾਨ ਜਨਰਲ ਸਕੱਤਰ ਬਣੇ <br/>

Ad Position 21
No active advertisement
ਅਜੀਤ ਡੈਸਕ 23-10-2025
ਸਮਾਲਸਰ, 22 ਅਕਤੂਬਰ (ਗੁਰਜੰਟ ਕਲਸੀ ਲੰਡੇ)-ਪਿੰਡ ਲੰਡੇ ਦੀ ਨੂਰੀ ਮਸਜਿਦ ਦੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਬਣਾਈ ਗਈ ਹੈ | ਨਵੀਂ ਬਣੀ ਕਮੇਟੀ ਦੇ ਅਹੁਦੇਦਾਰਾਂ ਵਿਚ ਰਮਜ਼ਾਨ ਅਲੀ ਅਸ਼ਰਫੀ ਪ੍ਰਧਾਨ, ਅਨਵਰ ਖਾਨ ਜਨਰਲ ਸਕੱਤਰ, ਗੁਲਜ਼ਾਰ ਮੁਹੰਮਦ ਖਜ਼ਾਨਚੀ, ਜਗਸੀਰ ਮੁਹੰਮਦ ਸੀਨੀਅਰ ਮੀਤ ਪ੍ਰਧਾਨ, ਲਾਲ ਦੀਨ ਮੀਤ ਪ੍ਰਧਾਨ, ਸਰਾਜ ਖਾਨ ਸੀਨੀਅਰ ਸਹਾਇਕ ਸੈਕਟਰੀ, ਹੁਸੈਨ ਖਾਨ ਸਹਾਇਕ ਸੈਕਟਰੀ, ਰਸੂਲ ਮੁਹੰਮਦ ਸੀਨੀਅਰ ਸਹਾਇਕ ਕੈਸ਼ੀਅਰ, ਨਿਆਜ਼ ਅਲੀ ਸਹਾਇਕ ਕੈਸ਼ੀਅਰ, ਸਲੀਮ ਖਾਨ ਆਈ.ਟੀ. ਸੈੱਲ ਇੰਚਾਰਜ, ਸਲਾਹਕਾਰ ਲਿਆਕਤ ਅਲੀ, ਪਾਲਦੀਨ, ਗੁਲਜ਼ਾਰ ਸ਼ਾਹ, ਸਾਧੂ ਖਾਨ ਤਾਲਿਬ ਹੁਸੈਨ, ਰਿਹਾਨ ਖਾਨ ਅਤੇ ਸੁਰਜੀਤ ਖਾਨ ਬਣਾਏ ਗਏ | ਨੂਰੀ ਮਸਜਿਦ ਲੰਡੇ ਦੀ ਨਵੀਂ ਬਣੀ ਕਮੇਟੀ ਨੂੰ ਮੁਸਲਿਮ ਫਰੰਟ ਪੰਜਾਬ ਦੇ ਸੂਬਾ ਕੈਸ਼ੀਅਰ ਨੂਰ ਮੁਹੰਮਦ ਲੰਡੇ, ਜ਼ਿਲ੍ਹਾ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੁਹੰਮਦ ਵਿਕੀ ਲੰਡੇ ਅਤੇ ਸਾਰੇ ਮੁਸਲਿਮ ਭਾਈਚਾਰੇ ਨੇ ਮੁਬਾਰਕਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਬਿਨਾਂ ਲਾਇਸੈਂਸ ਤੋਂ ਹੀ ਬਾਘਾ ਪੁਰਾਣਾ ਸ਼ਹਿਰ ਅੰਦਰ ਭਰੇ ਬਾਜ਼ਾਰ 'ਚ ਸ਼ਰੇਆਮ ਲੱਗੀਆਂ ਪਟਾਕਿਆਂ ਦੀਆਂ ਦਰਜਨਾਂ ਦੁਕਾਨਾਂ... ਅਗਲੀ ਖ਼ਬਰ ਬਰਿੰਦਰ ਕੁਮਾਰ ਮਧੇਕੇ ਨੇ ਦੀਨਾ ਸਾਹਿਬ ਅਤੇ ਰੌਂਤਾ ਦੀਆਂ ਮੰਡੀਆਂ 'ਚ ਖ਼ਰੀਦ ਸ਼ੁਰੂ ਕਰਵਾਈ <br/>
Ad Position 24