29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਕਿਸਾਨ ਪਰਾਲੀ ਨੂੰ ਨਾ ਲਗਾਉਣ ਅੱਗ-ਡਾ. ਗੁਰਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 20-09-2025
ਨਵਾਂ ਪਿੰਡ, 19 ਸਤੰਬਰ (ਜਸਪਾਲ ਸਿੰਘ)-ਝੋਨੇ ਦੀ ਵਾਢੀ ਨੇ ਪੰਜਾਬ ਅੰਦਰ ਪੂਰਾ ਜ਼ੋਰ ਫੜ੍ਹ ਲਿਆ ਹੈ, ਇਸ ਦੇ ਨਾਲ ਹੀ ਕੁਝ ਕਿਸਾਨਾਂ ਦੀ ਝੋਨੇ ਦੇ ਖੇਤਾਂ 'ਚ ਹੀ ਪਰਾਲੀ ਨੂੰ ਅੱਗ ਲਾਏ ਜਾਣ ਦੀ ਕਵਾਇਦ ਵੀ ਨਾਲ ਸ਼ੁਰੂ ਹੋ ਗਈ ਹੈ | ਇਸ 'ਤੇ ਡਾ: ਗੁਰਿੰਦਰ ਸਿੰਘ ਗੁਰੂ ਨਾਨਕ ਹੈਲਥ ਕੇਅਰ ਨਵਾਂ ਪਿੰਡ ਵਲੋਂ ਗਹਿਰੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਰਾਲੀ ਨੂੰ ਖੇਤ 'ਚ ਸਾੜ੍ਹੇ ਜਾਣ ਨਾਲ ਜਿੱਥੇ ਜ਼ਮੀਨੀ ਉਪਜਾਉ ਤੱਤ ਨਸ਼ਟ ਹੁੰਦੇ ਹਨ | ਇਸ ਤੋਂ ਬਚਾਓ ਲਈ ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਾ ਲਾਏ ਜਾਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਨਾਲ ਓਘੇ ਸਮਾਜ ਸੇਵੀ ਮੱਖਣ ਸਿੰਘ ਨਵਾਂ ਪਿੰਡ ਰਿਟਾਇਰਡ ਚੀਫ਼ ਫਾਰਮੇਸੀ ਅਫ਼ਸ਼ਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਚੜ੍ਹਦੀਕਲਾ ਤਹਿਤ ਸਮਾਜ ਸੇਵੀ ਸੰਸਥਾਵਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਵਿਚ ਰੁੱਝੀਆਂ <br/> ਅਗਲੀ ਖ਼ਬਰ ਮਾਰ ਕੁੱਟ ਦੇ ਸ਼ਿਕਾਰ ਡਰਾਈਵਰ-ਕੰਡਕਟਰ ਨੂੰ ਇਨਸਾਫ ਨਾ ਮਿਲਿਆ ਤਾਂ 23 ਨੂੰ ਜੰਡਿਆਲਾ ਗੁਰੂ ਜੀ. ਟੀ. ਰੋਡ ਜਾਮ ਹੋਵੇਗ...
Ad Position 24