21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮੰਡੀ ਲਾਧੂਕਾ ਵਿਖੇ ਬਾਸਮਤੀ ਝੋਨੇ ਦੀ ਖ਼ਰੀਦ ਸ਼ੁਰੂ <br/>

Ad Position 21
No active advertisement
ਅਨਾਜ ਮੰਡੀ ਲਾਧੂਕਾ 'ਚ ਚੇਅਰਮੈਨ ਪਰਮਜੀਤ ਸਿੰਘ, ਆੜ੍ਹਤੀਆ ਅਮਨੀਸ ਮਹਿਤਾ, ਅਵਿਨਾਸ਼ ਕਮਰਾ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਂਦੇ ਹੋਏ¢ ਤਸਵੀਰ-ਮਨਪ੍ਰੀਤ ਸਿੰਘ ਸੈਣੀ <br/> 21-09-2025
ਮੰਡੀ ਲਾਧੂਕਾ, 20 ਸਤੰਬਰ (ਮਨਪ੍ਰੀਤ ਸਿੰਘ ਸੈਣੀ)- ਅਨਾਜ ਮੰਡੀ ਲਾਧੂਕਾ ਵਿਖੇ ਫ਼ਾਜ਼ਿਲਕਾ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ, ਸੈਕਟਰੀ ਮਨਦੀਪ ਕਮਰਾ, ਮੰਡੀ ਸੁਪਰਵਾਈਜ਼ਰ ਬਲਵਿੰਦਰ ਸਿੰਘ, ਨਰੇਸ਼ ਦਾਵੜਾ, ਆੜ੍ਹਤੀਆਂ ਅਮਨੀਸ ਮਹਿਤਾ, ਅਵਿਨਾਸ਼ ਕਮਰਾ ਅਤੇ ਮੰਡੀ ਲਾਧੂਕਾ ਦੇ ਸਮੂਹ ਆੜ੍ਹਤੀਆਂ ਦੀ ਅਗਵਾਈ ਹੇਠ ਮੰਡੀ ਦੀ ਫ਼ਰਮ ਸੈਫੀ ਟਰੇਨਿੰਗ ਕੰਪਨੀ ਦੀ ਦੁਕਾਨ ਤੋਂ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸੈਫੀ ਟਰੇਨਿੰਗ ਕੰਪਨੀ ਦੀ ਦੁਕਾਨ 'ਤੇ ਬਾਸਮਤੀ 1692 ਕਿਸਮ ਦਾ ਝੋਨਾ ਲੈ ਕੇ ਆਏ ਕਿਸਾਨ ਸੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਸਿੰਘੇ ਵਾਲਾ ਸੈਣੀਆਂ ਦੀ ਝੋਨੇ ਦੀ ਢੇਰੀ 3201 ਰੁਪਏ ਸੁਰਿੰਦਰ ਕੁਮਾਰ ਐਡ ਕੰਪਨੀ ਵਲੋਂ ਖ਼ਰੀਦ ਕੀਤੀ ਗਈ | ਇਸ ਮੌਕੇ ਗੌਰਵ ਕਾਠਪਾਲ, ਸੁਰਿੰਦਰ ਵਧਾਵਨ, ਮੁਨੀਸ਼ ਵਧਾਵਨ, ਪ੍ਰੀਤਮ ਸਿੰਘ, ਜੋਬਨਪ੍ਰੀਤ ਸਿੰਘ ਤੇ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ 1.70 ਕਰੋੜ ਨਾਲ ਬਣਨ ਨਾਲੀ ਸੜਕ ਦਾ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਅਬੋਹਰ ਦੇ ਪਿੰਡਾਂ ਦਾ ਦੌਰਾ, ਜਲ ਨਿਕਾਸੀ ਦੇ ਕਾਰਜਾਂ ਦੀ ਕੀਤੀ ਸਮੀਖਿਆ <br/>
Ad Position 24