13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਮਸੀਹ ਸਮਾਗਮ ਦੌਰਾਨ ਡਾਕਟਰ ਨਿਰਮਲ ਸਿੰਘ ਸਨਮਾਨਿਤ

Ad Position 21
No active advertisement
ਅਜੀਤ ਡੈਸਕ 06-11-2025
ਧਾਰੀਵਾਲ, 5 ਨਵੰਬਰ (ਜੇਮਸ ਨਾਹਰ)- ਮੈਥੋਡਿਸਟ ਚਰਚ ਦੇ ਮੁੱਖ ਪਾਦਰੀ ਜਸਵੰਤ ਅਤੇ ਪਾਦਰੀ ਸੰਦੀਪ ਮਸੀਹ ਦੁਆਰਾ ਮਸੀਹ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਰਤ ਹੈਲਥ ਕੇਅਰ ਦੇ ਮੁੱਖ ਪ੍ਰਬੰਧਕ ਡਾਕਟਰ ਨਿਰਮਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਜਿਨਾਂ ਦਾ ਸਮਾਗਮ ਵਿਚ ਪਹੁੰਚਣ 'ਤੇ ਪ੍ਰਬੰਧਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਪਾਦਰੀ ਸੰਦੀਪ ਮਸੀਹ ਨੇ ਪਵਿੱਤਰ ਬਾਈਬਲ ਰਾਹੀਂ ਹਮ ਕਲਾਮ ਹੋ ਕੇ ਸੰਗਤਾਂ ਨਾਲ ਵਚਨਾਂ ਦੀ ਸਾਂਝ ਪਾਈ | ਇਸ ਤੋਂ ਇਲਾਵਾ ਵੱਖ-ਵੱਖ ਭਜਨ ਮੰਡਲੀਆਂ ਨੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਦੌਰਾਨ ਡਾਕਟਰ ਨਿਰਮਲ ਸਿੰਘ ਨੇ ਚਰਚ ਨੂੰ ਰਾਸ਼ੀ ਭੇਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਨੂੰ ਸਰਕਾਰਾਂ ਜਲਦ ਮੁਆਵਜ਼ਾ ਦੇਣ : ਭਾਕਿਯੂ (ਲੱਖੋਵਾਲ) ਅਗਲੀ ਖ਼ਬਰ ਸਾਹਿਤ ਸਭਾ ਫ਼ਤਹਿਗੜ੍ਹ ਚੂੜੀਆਂ ਵਲੋਂ ਗਜ਼ਲ ਵਿਧਾ 'ਤੇ ਗੋਸ਼ਟੀ
Ad Position 24