13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਰਦਨਾ ਮੇਲੇ 'ਤੇ 21ਵਾਂ ਮੈਡੀਕਲ ਕੈਂਪ ਲੱਗੇਗਾ- ਜੋਨ ਪੀਟਰ, ਡਾ. ਨਿਰਮਲ ਸਿੰਘ

Ad Position 21
No active advertisement
ਅਜੀਤ ਡੈਸਕ 06-11-2025
ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਮਾਤਾ ਮਰੀਅਮ ਦੀ ਈਦ ਮੌਕੇ ਯੂ.ਪੀ. ਨਜ਼ਦੀਕ ਮੇਰਠ ਵਿਖੇ 7, 8 ਤੇ 9 ਨਵੰਬਰ ਨੂੰ ਸਰਦਨਾ ਮੇਲਾ ਲਗਾਇਆ ਜਾ ਰਿਹਾ ਹੈ | ਇਸ ਮੇਲੇ ਆਏ ਸ਼ਰਧਾਲੂਆਂ ਦੀ ਸਹੂਲਤ ਲਈ 21ਵਾਂ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਕ੍ਰਿਸ਼ਚਨ ਫ਼ੈਡਰੇਸ਼ਨ ਦੇ ਸਰਪ੍ਰਸਤ ਜੋਨ ਪੀਟਰ ਤੇ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਇਸ ਕੈਂਪ 'ਚ ਲੋਕਾਂ ਨੂੰ ਮੱੁਢਲੀ ਸਹਾਇਤਾ ਦੇ ਨਾਲ ਮੌਸਮੀ ਬਿਮਾਰੀਆਂ ਦੀਆਂ ਦਵਾਈਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਹਰਪਿੰਦਰਪਾਲ ਸਿੰਘ ਸੰਧੂ ਅਲੀਵਾਲ, ਇਮੈਨੂਅਲ ਮਸੀਹ, ਸਹੋਤਾ ਕੰਗ ਧਾਰੀਵਾਲ, ਯੂਸਫ਼ ਮੱਟੂ, ਡਾ. ਰਣਜੀਤ ਸਿੰਘ ਹਰਚੋਵਾਲ ਆਦਿ ਵਿਸ਼ੇਸ਼ ਯੋਗਦਾਨ ਦੇਣਗੇ |
Ad Position 22
No active advertisement
ਪਿਛਲੀ ਖ਼ਬਰ ਬਿਨਾਂ ਮਨਜ਼ੂਰੀ ਤੋਂ ਜੁਗਾੜੂ ਵਾਹਨ ਕਰ ਰਹੇ ਨੇ ਢੋਆ ਢੁਆਈ ਦਾ ਕੰਮ ਅਗਲੀ ਖ਼ਬਰ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ 'ਤੇ ਪਾਬੰਦੀ ਲਗਾਏ ਸਰਕਾਰ : ਗੁੱਡੂ ਸੇਠ
Ad Position 24