13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ 'ਤੇ ਪਾਬੰਦੀ ਲਗਾਏ ਸਰਕਾਰ : ਗੁੱਡੂ ਸੇਠ

Ad Position 21
No active advertisement
ਅਜੀਤ ਡੈਸਕ 06-11-2025
ਬਟਾਲਾ, 5 ਨਵੰਬਰ (ਸਤਿੰਦਰ ਸਿੰਘ)-ਲੋਕਾਂ ਦੀ ਜਾਨ ਦਾ ਖੌਅ ਬਣ ਰਹੀ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ 'ਤੇ ਪਾਬੰਦੀ ਲਗਾਵੇ ਸਰਕਾਰ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਗੌਤਮ ਗੁੱਡੂ ਸੇਠ ਨੇ ਕੀਤਾ | ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੀ ਵਿਕਰੀ ਦੁਕਾਨਾਂ 'ਤੇ ਸ਼ਰੇਆਮ ਹੁੰਦੀ ਹੈ ਤੇ ਲੋਕ ਜਦੋਂ ਇਸ ਦੀ ਵਰਤੋਂ ਕਰਦੇ ਹਨ ਤਾਂ ਕਈ ਲੋਕ ਚਾਈਨਾ ਡੋਰ ਕਾਰਨ ਜਿੱਥੇ ਜ਼ਖ਼ਮੀ ਹੁੰਦੇ ਹਨ ਉੱਥੇ ਕਈਆਂ ਦੀ ਜਾਨ ਵੀ ਖ਼ਤਰੇ ਵਿਚ ਪੈ ਜਾਂਦੀ ਹੈ | ਇਸ ਲਈ ਇਸ 'ਤੇ ਪੂਰਨ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਦਨਾ ਮੇਲੇ 'ਤੇ 21ਵਾਂ ਮੈਡੀਕਲ ਕੈਂਪ ਲੱਗੇਗਾ- ਜੋਨ ਪੀਟਰ, ਡਾ. ਨਿਰਮਲ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ 'ਚ ਬਲਾਕ ਕਾਹਨੂੰਵਾਨ ਦੀ ਰੈਂਕਰਜ਼ ਹਾਕੀ ਅਕੈਡਮੀ ਦੂਸਰੇ ਸਥਾਨ 'ਤੇ ਰਹੀ
Ad Position 24