15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪਠਾਨਕੋਟ ਜੰਮੂ ਹਾਵੀਏ ਮਾਧੋਪੁਰ ਵਿਖੇ ਦੁੱਧ ਨਾਲ ਭਰਿਆ ਟੈਂਕਰ ਪਲਟਿਆ

Ad Position 21
No active advertisement
ਅਜੀਤ ਡੈਸਕ 18-10-2025
ਮਾਧੋਪੁਰ, 17 ਅਕਤੂਬਰ (ਮਹਿਰਾ)-ਰਾਜਸਥਾਨ ਤੋਂ ਜੰਮੂ-ਕਸ਼ਮੀਰ ਦੁੱਧ ਲੈ ਕੇ ਜਾ ਰਹੇ ਇਕ ਟੈਂਕਰ ਬ੍ਰੇਕ ਫ਼ੇਲ੍ਹ ਹੋਣ ਕਾਰਨ ਪਲਟਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਟੈਂਕਰ ਡਰਾਈਵਰ ਸ਼ਾਹਦੁੱਲ ਨੇ ਦੱਸਿਆ ਕਿ ਉਹ ਬੀਤੀ ਰਾਤ ਨੂੰ ਰਾਜਸਥਾਨ ਤੋਂ ਜੰਮੂ-ਕਸ਼ਮੀਰ ਵਿਖੇ ਦੁੱਧ ਨਾਲ ਭਰਿਆ ਟੈਂਕਰ ਲੈ ਕੇ ਜਾ ਰਿਹਾ ਸੀ ਕਿ ਜਦੋਂ ਉਹ ਮਾਧੋਪੁਰ ਵਿਖੇ ਪਹੰੁਚਿਆ ਤਾਂ ਟੈਂਕਰ ਦੀ ਬ੍ਰੇਕ ਫ਼ੇਲ੍ਹ ਹੋ ਗਈ | ਜਿਸ ਤੋਂ ਬਾਅਦ ਟੈਂਕਰ ਡਿਵਾਈਡਰ 'ਤੇ ਚੜ੍ਹ ਗਿਆ ਤੇ ਪੁਲ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ | ਜਿਸ ਤੋਂ ਬਾਅਦ ਟਰੱਕ ਵਿਚ ਲੋਡ ਕੀਤਾ ਹਜ਼ਾਰਾਂ ਲੀਟਰ ਦੁੱਧ ਸੜਕ 'ਤੇ ਰੁੜ੍ਹ ਗਿਆ | ਉੱਥੇ ਹੀ ਟੈਂਕਰ ਦਾ ਵੀ ਭਾਰੀ ਨੁਕਸਾਨ ਹੋ ਗਿਆ | ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਉਠਾਏ ਸਵਾਲ ਅਗਲੀ ਖ਼ਬਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀਆਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਸਾਇਕੋ ਮੈਟਿ੍ਕ ਟੈਸਟ ਨਵੰਬਰ ਦੇ ਪਹਿਲੇ ਹਫ਼ਤੇ...
Ad Position 24