14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬਲਵੀਰ ਸਿੰਘ ਭਰੋਲੀ ਨਾਲ ਹੋਈ 75 ਹਜ਼ਾਰ ਦੀ ਠੱਗੀ

Ad Position 21
No active advertisement
ਅਜੀਤ ਡੈਸਕ 06-11-2025
ਘੁੰਮਣਾਂ, 5 ਨਵੰਬਰ (ਮਹਿੰਦ ਰਪਾਲ ਸਿੰਘ)-ਪਿੰਡ ਭਰੋਲੀ ਦਾ ਬਲਵੀਰ ਸਿੰਘ ਪੁੱਤਰ ਨਰੰਜਨ ਸਿੰਘ ਜੋ ਬਹਿਰਾਮ ਏ.ਟੀ.ਐਮ ਵਿੱਚੋਂ ਪੈਸੇ ਕਢਵਾਉਣ ਗਿਆ ਸੀ 'ਤੇ ਉਥੇ ਏ. ਟੀ. ਐਮ ਦੇ ਕੋਲ ਖੜੇ ਨੌਜਵਾਨ ਠੱਗ ਨੇ ਕਿਹਾ ਅਜੇ ਮੈਂ ਏ.ਟੀ.ਐਮ ਠੀਕ ਕਰਕੇ ਹਟਿਆ ਹਾਂ ਮੈਂ ਤੁਹਾਡੀ ਮਦਦ ਕਰ ਦਿੰਦਾ ਹਾਂ | ਬਲਵੀਰ ਸਿੰਘ ਨੇ ਦੱਸਿਆ ਕਿ ਬਹਾਨੇ ਨਾਲ ਮੇਰਾ ਏ.ਟੀ.ਐਮ ਕਾਰਡ ਬਦਲ ਲਿਆ | ਮੇਰੇ ਪਿੰਡ ਭਰੋਲੀ ਪਹੁੰਚ 'ਤੇ ਮੈਨੂੰ ਫੋਨ 'ਤੇ ਮੈਸੇਜ ਆ ਗਿਆ 25 ਹਜਾਰ ਰੁਪਏ ਏ.ਟੀ.ਐਮ ਰਾਹੀਂ ਕਢਵਾ ਲਏ | ਉਸ ਤੋਂ ਬਾਅਦ ਦੁਰਗਾ ਜਿਊਲਰ ਬੰਗਾ ਤੋਂ 50 ਹਜ਼ਾਰ ਦੀ ਚਾਂਦੀ ਤੇ ਗਹਿਣੇ ਖਰੀਦ ਲਏ ਇਸ ਤਰਾਂ ਮੇਰੇ ਨਾਲ 75 ਹਜ਼ਾਰ ਰੁਪਏ ਦੀ ਠੱਗੀ ਹੋ ਗਈ | ਦੁਰਗਾ ਜਿਊਲਰ 'ਤੇ ਠੱਗ ਦੀ ਕੈਮਰੇ 'ਚ ਤਸਵੀਰ ਆ ਗਈ |

Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>
Ad Position 24