ਮਾਹਿਲਪੁਰ, 20 ਸਤੰਬਰ (ਰਜਿੰਦਰ ਸਿੰਘ)-ਸਰਕਾਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਪਿ੍ੰ. ਧਰਮਿੰਦਰ ਸ਼ਰਮਾ ਦੀ ਅਗਵਾਈ ਦੀ ਦੇਖ-ਰੇਖ 'ਚ ਚਲ ਰਹੀਆਂ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਲੜਕੇ ਅੰਡਰ-19 ਦੇ ਫਾਈਨਲ ਮੌਕੇ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਮੈਨੇਜਰ ਪਿ੍ੰ. ਅਜੀਤ ਸਿੰਘ ਪਾਲਦੀ ਸਕੂਲ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਪ੍ਰਧਾਨਗੀ ਪਿ੍ੰ. ਭਾਰਤ ਭੂਸ਼ਨ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ, ਪਿ੍ੰ. ਸ਼ਿਵ ਕੁਮਾਰ, ਪਿ੍ੰ. ਪਰਮਜੀਤ ਸਿੰਘ, ਜ਼ੈਲਦਾਰ ਗੁਰਿੰਦਰ ਸਿੰਘ, ਦਲਜੀਤ ਸਿੰਘ ਬੈਂਸ, ਮੁੱਖ ਅਧਿਆਪਕ ਅਰਵਿੰਦਰ ਸਿੰਘ ਹਵੇਲੀ, ਕਨਵੀਨਰ ਕੁਲਵਿੰਦਰ ਸਿੰਘ, ਸਟੇਟ ਅਵਾਰਡੀ ਜਗਦੀਸ਼ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਫਾਈਨਲ ਮੈਚਾਂ 'ਚ ਫੁੱਟਬਾਲ ਅਕੈਡਮੀ ਪਾਲਦੀ ਨੇ ਫੁੱਟਬਾਲ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਨੇ ਮੁਹਾਲੀ ਨੂੰ 1-0 ਨਾਲ ਹਰਾ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਫੁੱਟਬਾਲ ਅਕੈਡਮੀ ਮਜਾਰਾ ਡੀਗਰੀਆਂ ਨੇ ਮਾਹਿਲਪੁਰ ਅਕੈਡਮੀ ਨੂੰ ਪਨਾਲਟੀ ਕਿੱਕ ਰਾਹੀ 5-4 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਰਬਜੀਤ ਸਿੰਘ ਮੰਝ, ਜਸਵੀਰ ਸਿੰਘ, ਪ੍ਰਭਜੋਤ ਸਿੰਘ ਲੈਕ. ਬਲਦੇਵ ਸਿੰਘ ਕੌਂਸਲਰ, ਰਾਜਾ ਸਿੰਘ ਪੱਟੀ, ਠਾਕੁਰ ਕਰਨ ਮਹਿਤਾ, ਇਕਬਾਲ ਸਿੰਘ ਖੇੜਾ, ਗੁਰਦੀਪ ਸਿੰਘ ਥਾਪਾ, ਬਿ੍ਜ ਮਨੀ ਮਹੇਸ਼, ਸਰਪੰਚ ਹਰਨੇਕ ਸਿੰਘ ਰਿੰਪੀ, ਠਾਕਰ ਕਰਨ ਮਹਿਤਾ, ਹਰਮਨਜੋਤ ਸਿੰਘ ਖਾਬੜਾ, ਰਾਜਵੀਰ ਸਿੰਘ ਡੀ. ਪੀ. ਈ., ਅਮਰਜੀਤ ਸਿੰਘ ਡੀ. ਪੀ. ਈ., ਭਗਵੰਤ ਰਾਏ, ਸਤਨਾਮ ਸਿੰਘ, ਅਰਵਿੰਦਰ ਕੌਰ, ਸਿੰਮੀ ਬਾਲਾ, ਹਰਮੀਤ ਕੌਰ, ਮਨਜੀਤ ਕੌਰ, ਕਵਿਤਾ, ਮੈਡਮ ਰੇਖਾ, ਹੇਮ ਰਾਜ, ਜਸਵਿੰਦਰ ਕੌਰ, ਮਾ. ਤੇਲੂ ਰਾਮ, ਮਾ. ਗੁਰਵਿੰਦਰ ਪਾਲ ਸਿੰਘ, ਮੋਹਣ ਸਿੰਘ ਗੜ੍ਹਸ਼ੰਕਰ, ਕੁਲਦੀਪ ਸਿੰਘ, ਸਿਕੰਦਰ ਸਿੰਘ, ਕੁਲਵਿੰਦਰ ਸਿੰਘ, ਲੈਕ. ਪ੍ਰਦੀਪ ਸਿੰਘ, ਲੈਕ. ਨਰੇਸ਼ ਕੁਮਾਰ, ਕੋਚ ਅਮਨਦੀਪ ਸਿੰਘ ਬਿੱਲਾ, ਕੋਚ ਮੋਨਿਕਾ ਦੇਵੀ, ਲੈਕ. ਮੋਹਣ ਸਿੰਘ, ਕੋਚ ਮਨਜੀਤ ਸਿੰਘ, ਕੋਚ ਇੰਦਰਜੀਤ ਸਿੰਘ, ਕੋਚ ਮਨਵੀਰ ਸਿੰਘ, ਕੋਚ ਗੁਰਦੀਪ ਸਿੰਘ ਥਾਪਾ, ਕੋਚ ਸਰਫ਼ਰਾਜ਼ ਖਾਨ, ਗੁਰਵਿੰਦਰ ਸਿੰਘ, ਕੋਚ ਸਰਤਾਜ ਸਿੰਘ, ਕੋਚ ਹਰਵਿੰਦਰ ਸਿੰਘ ਅਤੇ ਪ੍ਰਬੰਧਕ ਤੇ ਖੇਡ ਪ੍ਰੇਮੀ ਹਾਜ਼ਰ ਸਨ |