ਫਤਿਹਗੜ੍ਹ ਚੂੜੀਆਂ , (ਗੁਰਦਾਸਪੁਰ), 19 ਨਵੰਬਰ (ਐਮ.ਐਸ.ਫੁੱਲ)- ਫਤਿਹਗੜ੍ਹ ਚੂੜੀਆਂ ਪੁਰਾਣੇ ਬੱਸ ਸਾਡੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਟੀ.ਵੀ. ਸੈਂਟਰ ਦੇ ਮਾਲਕ ਇਕਬਾਲ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕਬਾਲ ਸਿੰਘ, ਜੋ ਕਿ ਰਵਿਦਾਸ ਚੌਂਕ ਤੋਂ ਸਵਿਫਟ ਕਾਰ ’ਤੇ ਪੁਰਾਣੇ ਅੱਡੇ ਨੂੰ ਜਾ ਰਿਹਾ ਸੀ ਤਾਂ ਮਜੀਠਾ ਰੋਡ ਵਾਲੇ ਪਾਸਿਓਂ ਟਰੈਕਟਰ ਟਰਾਲੀ ਚਾਲਕ ਵਲੋਂ ਉਸ ਨੂੰ ਟੱਕਰ ਮਾਰੀ ਅਤੇ ਘੜੀਸਦਾ ਹੋਇਆ ਕਿੰਨੀ ਦੂਰ ਲੈ ਗਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਜਾਂਦਿਆਂ ਉਸ ਦੀ ਮੌਤ ਹੋ ਗਈ।
ਤਾਜ਼ਾ ਖ਼ਬਰਾਂ
Free
ਦਰਦਨਾਕ ਹਾਦਸੇ ਵਿਚ ਵੱਡੇ ਕਾਰੋਬਾਰੀ ਇਕਬਾਲ ਟੀ.ਵੀ. ਸੈਂਟਰ ਵਾਲੇ ਦੀ ਮੌਤ
ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ), 19 ਨਵੰਬਰ (ਐਮ.ਐਸ.ਫੁੱਲ)- ਫਤਿਹਗੜ੍ਹ ਚੂੜੀਆਂ ਪੁਰਾਣੇ ਬੱਸ ਸਾਡੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਟੀ.ਵੀ. ਸੈਂਟਰ ਦੇ ਮਾਲਕ ਇਕਬਾਲ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।
ਅਜੀਤ ਡੈਸਕ
19-11-2026