12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਹਲਕਾ ਸ਼ਾਹਕੋਟ (32) ਤੋਂ ਬਲਬੀਰ ਸਿੰਘ ਪਾਲਾ ਜਲਾਲਪੁਰ ਨੂੰ ਟਿਕਟ ਦੇ ਕੇ ‘ਸਿਆਸੀ ਮੈਦਾਨ’ ’ਚ ਉਤਾਰਿਆ

ਲੋਹੀਆਂ ਖਾਸ (ਜਲੰਧਰ), 12 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਆਮ...

Ad Position 21
No active advertisement
ਅਜੀਤ ਡੈਸਕ 12-11-2026

ਲੋਹੀਆਂ ਖਾਸ (ਜਲੰਧਰ), 12 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਪੀ.ਏ.ਸੀ. ਵਲੋਂ ਐਲਾਨੀਆਂ ਗਈਆਂ 31 ਉਮੀਦਵਾਰਾਂ ਦੀ ਲਿਸਟ ਵਿਚ 15ਵੇਂ ਨੰਬਰ ’ਤੇ ਹਲਕਾ ਸ਼ਾਹਕੋਟ (32) ਤੋਂ ਨਵੇਂ ਬਣੇ ਇੰਚਾਰਜ ਅਤੇ ਕਬੱਡੀ ਦੇ ਕਲੋਜ਼ ਫਾਈਟਰ ਬਲਬੀਰ ਸਿੰਘ ਪਾਲਾ ਜਲਾਲਪੁਰ ਨੂੰ ਟਿਕਟ ਦੇ ਕੇ ‘ਸਿਆਸੀ ਮੈਦਾਨ’ ’ਚ ਉਤਾਰ ਦਿੱਤਾ ਹੈ।  

Ad Position 22
No active advertisement
ਪਿਛਲੀ ਖ਼ਬਰ ਬੇਅੰਤ ਸਿੰਘ ਸਿੱਧੂ ਨੇ ਐਸ.ਡੀ.ਐਮ ਜਗਰਾਉਂ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਅਟਾਰੀ-ਵਾਹਗਾ ਬਾਰਡਰ ਖੋਲ੍ਹਣ ਲਈ ਅਟਾਰੀ ਸਰਹੱਦ 'ਤੇ ਵਾਹਿਗੁਰੂ ਅੱਗੇ ਕੀਤੀ ਗਈ ਅਰਦਾਸ ਬੇਨਤੀ
Ad Position 24