12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸ੍ਰੀ ਚਮਕੌਰ ਸਾਹਿਬ ਵਿਖੇ ਕਾਂਗਰਸ ਦੀ ਜਵਾਨੀ ਸੰਭਾਲ ਯਾਤਰਾ ਸੰਬੰਧੀ ਸਮਾਗਮ ਸੁਰੂ

ਸ੍ਰੀ ਚਮਕੌਰ ਸਾਹਿਬ (ਰੂਪਨਗਰ), 12 ਨਵੰਬਰ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਵਿਖੇ ਕਾਂਗਰਸ ਦੀ ਜਵਾਨੀ ਸੰਭਾਲ ਯਾਤਰਾ ਸੰਬੰਧੀ ਸਮਾਗਮ ਸੁਰੂ ਹੋ ਗਏ ਹਨ। ਖਚਾਖੱਚ ਭਰੇ ਸਟੇਡੀਅਮ ਵਿਚ...

Ad Position 21
No active advertisement
ਅਜੀਤ ਡੈਸਕ 12-11-2026

ਸ੍ਰੀ ਚਮਕੌਰ ਸਾਹਿਬ (ਰੂਪਨਗਰ), 12 ਨਵੰਬਰ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਵਿਖੇ ਕਾਂਗਰਸ ਦੀ ਜਵਾਨੀ ਸੰਭਾਲ ਯਾਤਰਾ ਸੰਬੰਧੀ ਸਮਾਗਮ ਸੁਰੂ ਹੋ ਗਏ ਹਨ। ਖਚਾਖੱਚ ਭਰੇ ਸਟੇਡੀਅਮ ਵਿਚ ਉੱਘੇ ਗਾਇਕ ਜਸਵੰਤ ਸੰਦੀਲਾ ਦਰਸ਼ਕਾ ਦਾ ਮਨੋਰੰਜਨ ਕਰ ਰਹੇ ਹਨ। ਲੀਡਰ ਪੁੱਜਣੇ ਸੁਰੂ ਹੋ ਗਏ ਹਨ। ਸੰਸਦ ਮੈਂਬਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ,ਗੁਰਜੀਤ ਸਿੰਘ ਔਜਲਾ,ਰਾਜਕੁਮਾਰ ਵੇਰਕਾ, ਬੰਨੀ ਕੰਗ, ਹਰਮਿੰਦਰ ਸਿੰਘ ਗਿੱਲ ਆਗੂ ਪੁੱਜ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਐੱਮ.ਐੱਲ.ਏ. ਜਰਨੈਲ ਸਿੰਘ ਨੂੰ ਫਿਰੌਤੀ ਲਈ ਧਮਕੀ, ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਧੀ ਨੂੰ ਜਾਨੋਂ ਮਾਰਨ ਦੀ ਚਿਤਾਵਨੀ ਅਗਲੀ ਖ਼ਬਰ ਸੜਕ ਹਾਦਸੇ ਦੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੀੜਤ ਪਰਿਵਾਰਾਂ ਤੇ ਜਥੇਬੰਦੀਆਂ ਵਲੋਂ ਥਾਣਾ ਮਹਿਲ ਕਲਾਂ ਦਾ ਘਿਰਾਓ
Ad Position 24