12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਜਨਤਾ ਨਾਲ ਜੁੜੇ ਕਿਸੇ ਮੁੱਦੇ 'ਤੇ ਪ੍ਰਦਰਸ਼ਨ ਨਹੀਂ ਕਰ ਰਿਹਾ ਇੰਡੀਆ' ਗੱਠਜੋੜ - ਬ੍ਰਿਜ ਭੂਸ਼ਣ ਸ਼ਰਨ ਸਿੰਘ

ਨਵੀਂ ਦਿੱਲੀ, 12 ਅਕਤੂਬਰ - ਸੁਪਰੀਮ ਕੋਰਟ ਵੱਲ 'ਇੰਡੀਆ' ਗੱਠਜੋੜ' ਦੇ ਰੋਸ ਮਾਰਚ 'ਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ...

Ad Position 21
No active advertisement
ਅਜੀਤ ਡੈਸਕ 12-10-2026

ਨਵੀਂ ਦਿੱਲੀ, 12 ਅਕਤੂਬਰ - ਸੁਪਰੀਮ ਕੋਰਟ ਵੱਲ 'ਇੰਡੀਆ' ਗੱਠਜੋੜ' ਦੇ ਰੋਸ ਮਾਰਚ 'ਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, "...ਤੁਸੀਂ ਜਨਤਾ ਨਾਲ ਜੁੜੇ ਕਿਸੇ ਮੁੱਦੇ 'ਤੇ ਪ੍ਰਦਰਸ਼ਨ ਨਹੀਂ ਕਰ ਰਹੇ ਹੋ। ਤੁਸੀਂ ਮਹਿੰਗਾਈ, ਕਿਸਾਨਾਂ ਜਾਂ ਬੇਰੁਜ਼ਗਾਰੀ ਬਾਰੇ ਗੱਲ ਨਹੀਂ ਕਰ ਰਹੇ। ਤੁਸੀਂ ਸਿਰਫ਼ ਚੋਣ ਕਮਿਸ਼ਨ ਅਤੇ ਗਿਆਨੇਸ਼ ਕੁਮਾਰ ਬਾਰੇ ਗੱਲ ਕਰ ਰਹੇ ਹੋ। ਜਦੋਂ ਤੁਸੀਂ ਚੋਣ ਜਿੱਤਦੇ ਹੋ ਤਾਂ ਚੋਣ ਕਮਿਸ਼ਨ ਵਧੀਆ ਹੁੰਦਾ ਹੈ; ਜਦੋਂ ਤੁਸੀਂ ਹਾਰਦੇ ਹੋ ਤਾਂ ਚੋਣ ਕਮਿਸ਼ਨ ਮਾੜਾ ਬਣ ਜਾਂਦਾ ਹੈ..."।

Ad Position 22
No active advertisement
ਪਿਛਲੀ ਖ਼ਬਰ ਸ਼ਾਂਤਮਈ ਪ੍ਰਦਰਸ਼ਨਾਂ ਲਈ ਜੰਤਰ-ਮੰਤਰ ਨੂੰ ਬੰਦ ਕਰਨ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਦਿੱਲੀ ਹਾਈ ਕੋਰਟ ਸਾਹਮਣੇ ਪੇਸ਼ ਅਗਲੀ ਖ਼ਬਰ ਰਜਬਾਹੇ ਚ ਪਾੜ ਪੈਣ ਨਾਲ ਕਰੀਬ 100 ਏਕੜ ਫ਼ਸਲ ਚ ਭਰਿਆ ਪਾਣੀ
Ad Position 24