11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦਾਣਾ ਮੰਡੀ ਪਾਖਰਪੁਰ ’ਚ ਖੁੱਲ੍ਹੇ ਅਸਮਾਨ ਥੱਲੇ ਪਈ ਫ਼ਸਲ ਭਿੱਜੀ

ਜੈਂਤੀਪੁਰ , (ਅੰਮ੍ਰਿਤਸਰ), 11 ਅਕਤੂਬਰ (ਭੁਪਿੰਦਰ ਸਿੰਘ ਗਿੱਲ)- ਅੱਜ ਸਵੇਰੇ ਪਈ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀ ਪਾਖਰਪੁਰ ’ਚ ਆੜਤੀਆਂ ਵਲੋਂ ਲੱਖ ਯਤਨ ਕਾਰਨ ਦੇ ਬਾਵਜੂਦ ਵੀ ਝੋਨਾ ਭਿੱਜਦਾ ਵੇਖਿਆ ਗਿਆ।

Ad Position 21
No active advertisement
ਅਜੀਤ ਡੈਸਕ 11-10-2026

ਜੈਂਤੀਪੁਰ , (ਅੰਮ੍ਰਿਤਸਰ), 11 ਅਕਤੂਬਰ (ਭੁਪਿੰਦਰ ਸਿੰਘ ਗਿੱਲ)- ਅੱਜ ਸਵੇਰੇ ਪਈ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀ ਪਾਖਰਪੁਰ ’ਚ ਆੜਤੀਆਂ ਵਲੋਂ ਲੱਖ ਯਤਨ ਕਾਰਨ ਦੇ ਬਾਵਜੂਦ ਵੀ ਝੋਨਾ ਭਿੱਜਦਾ ਵੇਖਿਆ ਗਿਆ। ਕਿਸਾਨਾਂ, ਮਜਦੂਰਾਂ ਤੇ ਆੜ੍ਹਤੀਆਂ ਦੀ ਸਾਲ ਭਰ ਦੀ ਕਮਾਈ ਬਾਰਿਸ਼ ਦੀ ਭੇਟ ਚੜਦੀ ਵੇਖੀ ਗਈ। ਮੰਡੀ ਵਿਚ ਕਈ ਥਾਵਾਂ ’ਤੇ ਝੋਨੇ ਦੀਆਂ ਬੋਰੀਆਂ ਦੀਆ ਲੱਗੀਆਂ ਧਾਗਾ ਤਰਪਾਲਾਂ ਪਾਉਣ ਦੇ ਬਾਵਜੂਦ ਵੀ ਭਿੱਜਦੀਆਂ ਵੇਖੀਆਂ ਗਈਆਂ। ਭਾਵੇਂ ਕੁਦਰਤ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਸੀ ਪਰ ਮੌਸਮ ਦੇ ਮਿਜਾਜ ਨੂੰ ਵੇਖ ਕੇ ਅਗਾਊਂ ਪ੍ਰਬੰਧ ਕਰਨੇ ਜ਼ਰੂਰੀ ਸਨ।

Ad Position 22
No active advertisement
ਪਿਛਲੀ ਖ਼ਬਰ ਫਾਜ਼ਿਲਕਾ 'ਚ ਝੋਨੇ ਦੇ ਨੁਕਸਾਨ ਨੂੰ ਲੈ ਕੇ ਆੜ੍ਹਤੀ ਭੜਕੇ, ਨੈਸ਼ਨਲ ਹਾਈਵੇਅ ਕੀਤਾ ਬੰਦ ਅਗਲੀ ਖ਼ਬਰ ਪੰਜਾਬ ਵਿਚ ਹੁਣ ਤੱਕ 20 ਲੱਖ ਮੀਟ੍ਰਿਕ ਝੋਨੇ ਦੀ ਖਰੀਦ ਹੋਈ-ਲਾਲ ਚੰਦ ਕਟਾਰੂਚੱਕ
Ad Position 24