07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਦਿੱਲੀ - ਰਿਹਾਇਸ਼ੀ ਇਮਾਰਤ ਡਿੱਗਣ ਕਾਰਨ 7 ਜ਼ਖ਼ਮੀ

ਨਵੀਂ ਦਿੱਲੀ, 7 ਅਕਤੂਬਰ - ਅੱਜ ਦੁਪਹਿਰ ਨਵੀਂ ਸੀਮਾਪੁਰੀ ਦੇ ਈਦਗਾਹ ਮੱਛੀ ਮੰਡੀ ਨੇੜੇ ਇਕ ਰਿਹਾਇਸ਼ੀ ਇਮਾਰਤ ਡਿੱਗ ਪਈ।ਦਿੱਲੀ ਪੁਲਿਸ ਦੇ ਅਧਿਕਾਰੀ...

Ad Position 21
No active advertisement
ਅਜੀਤ ਡੈਸਕ 07-10-2026

ਨਵੀਂ ਦਿੱਲੀ, 7 ਅਕਤੂਬਰ - ਅੱਜ ਦੁਪਹਿਰ ਨਵੀਂ ਸੀਮਾਪੁਰੀ ਦੇ ਈਦਗਾਹ ਮੱਛੀ ਮੰਡੀ ਨੇੜੇ ਇਕ ਰਿਹਾਇਸ਼ੀ ਇਮਾਰਤ ਡਿੱਗ ਪਈ।ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੇ ਨਵੀਂ ਸੀਮਾਪੁਰੀ ਇਲਾਕੇ ਦੇ ਈ-ਬਲਾਕ ਵਿਚ ਸਥਿਤ ਇਮਾਰਤ ਨੰਬਰ ਈ-401 ਦੇ ਡਿੱਗਣ ਬਾਰੇ ਸੂਚਨਾ ਮਿਲੀ। ਲਗਭਗ 25 ਵਰਗ ਗਜ਼ ਦੇ ਪਲਾਟ 'ਤੇ ਬਣੀ ਇਹ ਇਮਾਰਤ ਡਿੱਗ ਪਈ, ਜਿਸ ਨਾਲ ਨਾਲ ਲੱਗਦੀਆਂ ਦੋ ਇਮਾਰਤਾਂ ਨੂੰ ਵੀ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ। ਪ੍ਰਭਾਵਿਤ ਖੇਤਰ ਵਿਚੋਂ 7 ਜ਼ਖ਼ਮੀ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਵਿਚ ਲਗਭਗ 3 ਸਾਲ ਦੀ ਉਮਰ ਦਾ ਇਕ ਬੱਚਾ ਵੀ ਸ਼ਾਮਿਲ ਹੈ। ਪੁਲਿਸ ਵਲੋਂ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। 

Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਦੇ ਵਿਵਾਦ 'ਚ ਪਰਿਵਾਰ ਦੀ ਨਿਹੰਗਾਂ ਵਲੋ ਮਾਰਕੁਟਾਈ ਦੇ ਦੋਸ਼ ਅਗਲੀ ਖ਼ਬਰ ਪਟਿਆਲਾ-ਮੋਗਾ ਦੇ 50 ਵਾਰਡਾਂ ਵਿਚ ਮੁੜ ਚੋਣਾਂ ਦੇ ਹੁਕਮ, ਸੁਪਰੀਮ ਕੋਰਟ ਨੇ ਮੰਨੀ ਜਸਟਿਸ ਨਿਰਮਲਜੀਤ ਕੌਰ ਦੀ ਰਿਪੋਰਟ
Ad Position 24