ਜਲੰਧਰ , 1 ਅਕਤੂਬਰ - ਜਲੰਧਰ ਸਥਿਤ ਈ.ਡੀ. ਨੇ ਐਸ.ਪੀ. ਓਸਵਾਲ ਦੀ ਗੈਰ-ਕਾਨੂੰਨੀ ਡਿਜੀਟਲ ਗ੍ਰਿਫ਼ਤਾਰੀ ਦੇ ਸੰਬੰਧ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ ਕੋਲਕਾਤਾ ਤੋਂ ਸੋਹੇਲ ਅਖਤਰ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਜਲੰਧਰ ਨੇ ਉਸਨੂੰ 7 ਦਿਨਾਂ ਲਈ ਈ.ਡੀ. ਹਿਰਾਸਤ ਵਿਚ ਭੇਜ ਦਿੱਤਾ ਹੈ।
ਤਾਜ਼ਾ ਖ਼ਬਰਾਂ
Free
ਈ.ਡੀ. ਜਲੰਧਰ ਨੇ ਐਸ.ਪੀ. ਓਸਵਾਲ ਦੀ ਗੈਰ-ਕਾਨੂੰਨੀ ਡਿਜੀਟਲ ਗ੍ਰਿਫ਼ਤਾਰੀ ਦੇ ਸੰਬੰਧ 'ਚ ਕੋਲਕਾਤਾ ਤੋਂ ਸੋਹੇਲ ਅਖਤਰ ਉਰਫ਼ ਰਾਜੂ ਨੂੰ ਕੀਤਾ ਗ੍ਰਿਫ਼ਤਾਰ
ਜਲੰਧਰ , 1 ਅਕਤੂਬਰ - ਜਲੰਧਰ ਸਥਿਤ ਈ.ਡੀ. ਨੇ ਐਸ.ਪੀ. ਓਸਵਾਲ ਦੀ ਗੈਰ-ਕਾਨੂੰਨੀ ਡਿਜੀਟਲ ਗ੍ਰਿਫ਼ਤਾਰੀ ਦੇ ਸੰਬੰਧ ਵਿਚ ਪੀ.ਐਮ.ਐਲ.ਏ., 2002 ਦੇ ਤਹਿਤ ਕੋਲਕਾਤਾ ਤੋਂ ਸੋਹੇਲ ਅਖਤਰ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕੀਤਾ...
ਅਜੀਤ ਡੈਸਕ
01-10-2026