01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

'ਆਪ' ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਸੋਸ਼ਲ ਮੀਡੀਆ ਕੋਆਰਡੀਨੇਟਰ ਕਵਲ ਗੋਰਾਇਆ ਨੇ ਦਿੱਤਾ ਅਸਤੀਫ਼ਾ

ਬਟਾਲਾ (ਗੁਰਦਾਸਪੁਰ), 1 ਅਕਤੂਬਰ (ਸਤਿੰਦਰ ਸਿੰਘ) - ਜ਼ਿਲ੍ਹਾ ਗੁਰਦਾਸਪੁਰ ਅਧੀਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ...

Ad Position 21
No active advertisement
ਅਜੀਤ ਡੈਸਕ 01-10-2026

ਬਟਾਲਾ (ਗੁਰਦਾਸਪੁਰ), 1 ਅਕਤੂਬਰ (ਸਤਿੰਦਰ ਸਿੰਘ) - ਜ਼ਿਲ੍ਹਾ ਗੁਰਦਾਸਪੁਰ ਅਧੀਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਸੋਸ਼ਲ ਮੀਡੀਆ ਦੇ ਹਲਕਾ ਕੋਆਡੀਨੇਟਰ ਕਵਲਦੀਪ ਸਿੰਘ ਗੋਰਾਇਆ ਵਲੋਂ ਅਸਤੀਫਾ ਦੇ ਦਿੱਤਾ ਗਿਆ। ਇਸ ਦੀ ਪੁਸ਼ਟੀ ਕਵਲਦੀਪ ਸਿੰਘ ਗੋਰਾਇਆ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਸ਼ੇਅਰ ਕਰਨ ਸਮੇਤ ਗੱਲਬਾਤ ਦੌਰਾਨ ਦਿੱਤੀ। ਪੋਸਟ ਵਿਚ ਉਨਾਂ ਇਸ ਅਹੁਦੇ ਨੂੰ ਛੱਡਣ ਦਾ ਕਾਰਨ ਕੁਝ ਰੁਝੇਵੇਂ ਦੱਸੇ ਹਨ। ਕਵਲ ਗੋਰਾਇਆ ਨੌਜਵਾਨ ਆਗੂ ਸਨ ਅਤੇ ਉਨਾਂ ਦਾ ਹਲਕੇ ਵਿਚ ਕਾਫੀ ਵੱਡਾ ਪ੍ਰਭਾਵ ਹੈ।ਉਨ੍ਹਾਂ ਵਲੋਂ  ਦਿੱਤੇ ਅਸਤੀਫ਼ੇ ਦੀ ਚੁਫੇਰੇ ਚਰਚਾ ਛਿੜ ਗਈ।

Ad Position 22
No active advertisement
ਪਿਛਲੀ ਖ਼ਬਰ ਮਿੱਟੀ ਦੀ ਭਰੀ ਟਰਾਲੀ ਥੱਲੇ ਆ ਕੇ 9 ਸਾਲਾ ਬੱਚੇ ਦੀ ਮੌਤ, ਪਰਿਵਾਰਿਕ ਮੈਂਬਰਾਂ ਨੇ ਲਗਾਇਆ ਧਰਨਾ ਅਗਲੀ ਖ਼ਬਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕਰਵਾਏ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਪਹੁੰਚਣ ਲਈ ਸਭ ਦਾ ਬਹੁਤ-ਬਹੁਤ ਧੰਨਵਾਦ- ਮੁੱਖ ਮੰਤਰ...
Ad Position 24