28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮੋਬਾਇਲ ਫੋਨ ਅਤੇ ਨਗਦੀ ਚੋਰੀ

ਘੋਗਰਾ (ਹੁਸ਼ਿਆਰਪੁਰ), 28 ਸਤੰਬਰ (ਆਰ. ਐੱਸ. ਸਲਾਰੀਆ)- ਦਿਨ ਦਿਹਾੜੇ ਅੱਡਾ ਘੋਗਰਾ ਵਿਖੇ....

Ad Position 21
No active advertisement
ਅਜੀਤ ਡੈਸਕ 28-09-2026

ਘੋਗਰਾ (ਹੁਸ਼ਿਆਰਪੁਰ), 28 ਸਤੰਬਰ (ਆਰ. ਐੱਸ. ਸਲਾਰੀਆ)- ਦਿਨ ਦਿਹਾੜੇ ਅੱਡਾ ਘੋਗਰਾ ਵਿਖੇ ਦੁਕਾਨਦਾਰ ਦਾ ਮੋਬਾਇਲ ਅਤੇ ਨਗਦੀ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਹਰਬੰਸ ਲਾਲ ਨੇ ਦੱਸਿਆ ਕਿ ਉਹ ਅੱਡਾ ਘੋਗਰਾ ਵਿਖੇ ਚਾਹ ਦੀ ਦੁਕਾਨ ਕਰਦਾ ਹੈ ਅਤੇ ਅੱਜ ਦੁਪਹਿਰ 2.30 ਵਜੇ ਦੇ ਲਾਗਲੇ ਦੁਕਾਨਦਾਰ ਨੂੰ ਚਾਹ ਦੇਣ ਗਿਆ ਹੋਇਆ ਸੀ ਅਤੇ ਇੰਨੀ ਦੇਰ ਵਿਚ ਗੱਲੇ ਵਿਚ ਰੱਖਿਆ ਮੋਬਾਈਲ ਫੋਨ ਅਤੇ 2000 ਦੀ ਨਗਦੀ ਚੋਰੀ ਹੋ ਗਈ।

ਜਿਸ ਸਬੰਧੀ ਥਾਣਾ ਦਸੂਹਾ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦਿਨ ਬ ਦਿਨ ਇਲਾਕੇ ਵਿਚ ਵੱਧ ਰਹੀਆਂ ਚੋਰੀਆਂ ਨਾਲ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ 2 ਅਕਤੂਬਰ ਨੂੰ ਸੀ.ਐਮ ਕੋਠੀ ਅੱਗੇ ਧਰਨਾ ਦੇਣਗੇ ਬੇਰੁਜ਼ਗਾਰ ਲਾਇਬ੍ਰੇਰੀਅਨ ਅਗਲੀ ਖ਼ਬਰ ''ਜਸ਼ਨ ਏ ਇੰਨਕਲਾਬ'' ਸਮਾਗ਼ਮ ਵਿਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ
Ad Position 24