28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਲਵਲੀ ਯੂਨੀਵਰਸਿਟੀ ’ਚ ਮਾਹੌਲ ਸ਼ਾਂਤ,ਫਿਲਹਾਲ ਨਹੀਂ ਕੋਈ ਪ੍ਰਦਰਸ਼ਨ- ਪੁਲਿਸ ਅਧਿਕਾਰੀ

ਨਵੀਂ ਦਿੱਲੀ, 28 ਸਤੰਬਰ- ਲਵਲੀ ਯੂਨੀਵਰਸਿਟੀ ’ਚ ਜਾਂਚ ਕਰ ਰਹੇ ਐਸ.ਪੀ. (ਜਾਂਚ) ਹਰਿੰਦਰ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੱਲ੍ਹ ਰਾਤ ਤੋਂ ਸਥਿਤੀ ਸ਼ਾਂਤਮਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ 10 ਦਿਨਾਂ ਲਈ ਨਿਯਮਤ ਕਲਾਸਾਂ ਮੁਅੱਤਲ ਕਰ ਦਿੱਤੀਆਂ ਹਨ।

Ad Position 21
No active advertisement
ਅਜੀਤ ਡੈਸਕ 28-09-2026

ਨਵੀਂ ਦਿੱਲੀ, 28 ਸਤੰਬਰ- ਲਵਲੀ ਯੂਨੀਵਰਸਿਟੀ ’ਚ ਜਾਂਚ ਕਰ ਰਹੇ ਐਸ.ਪੀ. (ਜਾਂਚ) ਹਰਿੰਦਰ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੱਲ੍ਹ ਰਾਤ ਤੋਂ ਸਥਿਤੀ ਸ਼ਾਂਤਮਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ 10 ਦਿਨਾਂ ਲਈ ਨਿਯਮਤ ਕਲਾਸਾਂ ਮੁਅੱਤਲ ਕਰ ਦਿੱਤੀਆਂ ਹਨ। ਇਸ ਲਈ ਵਿਦਿਆਰਥੀ ਕੱਲ੍ਹ ਰਾਤ ਤੋਂ ਹੀ ਇੱਥੋਂ ਜਾ ਰਹੇ ਹਨ। ਸਥਿਤੀ ਸ਼ਾਂਤਮਈ ਹੈ। ਫਿਲਹਾਲ ਕੋਈ ਪ੍ਰਦਰਸ਼ਨ ਜਾਂ ਅਜਿਹੀ ਕੋਈ ਘਟਨਾ ਨਹੀਂ ਹੋ ਰਹੀ ਹੈ। ਅਸੀਂ ਕੈਂਪਸ ਦੇ ਸਾਰੇ ਗੇਟਾਂ 'ਤੇ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਹੈ। 

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਸ਼ਤਰੰਜ ਖਿਡਾਰੀਆਂ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਲਵਲੀ ਯੂਨੀਵਰਸਿਟੀ ਮਾਮਲਾ: ਪੁਲਿਸ ਨੇ ਹਿਰਾਸਤ ’ਚ ਲਏ ਪੰਜ ਨੌਜਵਾਨ
Ad Position 24